ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਹੋਰ ਸਸਤਾ ਹੋਇਆ, ਪੜ੍ਹੋ ਅੱਜ ਦੀ ਕੀਮਤ

ਅੰਤਰਰਾਜੀ ਬਾਜ਼ਾਰ ਚ ਕੱਚੇ ਤੇਲੇ ਦੀਆਂ ਕੀਮਤਾਂ ਚ ਗਿਰਾਵਟ ਕਾਰਨ ਭਾਰਤੀ ਬਾਜ਼ਾਰ ਚ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਘੱਟ ਗਿਆ। ਰਾਜਧਾਨੀ ਦਿੱਲੀ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਅੱਜ ਫਿਰ ਕਟੌਤੀ ਹੋਈ। ਸੋਮਵਾਰ ਨੂੰ ਦਿੱਲੀ ਵਿਚ ਪੈਟਰੋਲ 22 ਪੈਸੇ ਦੀ ਕਮੀ ਨਾਲ 78.56 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ 20 ਪੈਸੇ ਦੀ ਕਮੀ ਨਾਲ 73.16 ਰੁਪਏ ਪ੍ਰਤੀ ਲੀਟਰ ਹੋ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-diesel became cheaper read todays price