ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 6ਵੇਂ ਦਿਨ ਪੈਟਰੋਲ-ਡੀਜ਼ਲ ਹੋਇਆ ਸਸਤਾ, ਇਹ ਹੈ ਅੱਜ ਦੀ ਕੀਮਤ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਲਗਾਤਾਰ 6ਵੇਂ ਦਿਨ ਰਾਹਤ ਮਿਲੀ ਹੈ। ਹੁਣ ਤਕ 6 ਦਿਨਾਂ 'ਚ ਪੈਟਰੋਲ 1.49 ਰੁਪਏ ਅਤੇ ਡੀਜ਼ਲ 84 ਪੈਸੇ ਸਸਤਾ ਹੋਇਆ ਹੈ। 23 ਅਕਤਬੂਰ ਯਾਨੀ ਮੰਗਲਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 10 ਪੈਸੇ ਅਤੇ ਡੀਜ਼ਲ 'ਚ 7 ਪੈਸੇ ਦੀ ਕਟੌਤੀ ਕੀਤੀ ਹੈ।

 

 

 

ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 81.34 ਰੁਪਏ, ਕੋਲਕਾਤਾ 'ਚ 83.19 ਰੁਪਏ, ਮੁੰਬਈ 'ਚ 86.81 ਰੁਪਏ ਅਤੇ ਚੇਨਈ 'ਚ 84.53 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ।

 

ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 74.85 ਰੁਪਏ, ਕੋਲਕਾਤਾ 'ਚ 76.70 ਰੁਪਏ, ਮੁੰਬਈ 'ਚ 78.46 ਰੁਪਏ ਅਤੇ ਚੇਨਈ 'ਚ 79.15 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel is cheaper for 6 consecutive days