ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਾਧਾ

ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਾਧਾ

ਪੈਟਰੋਲ ਦੀਆਂ ਕੀਮਤਾ ਵਿਚ ਵਾਧੇ ਦਾ ਸਿਲਸਿਲਾ ਮੰਗਲਵਾਰ ਨੂੰ ਵੀ ਲਗਾਤਾਰ ਪੰਜਵੇਂ ਦਿਨ ਜਾਰੀ ਰਿਹਾ, ਇਸ ਦੇ ਨਾਲ ਹੀ ਇਕ ਦਿਨ ਰੁਕਣ ਦੇ ਬਾਅਦ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਤੇਲ ਮਾਰਕੀਟ ਕੰਪਨੀਆਂ ਨੇ ਫਿਰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਨੌ ਪੈਸੇ ਪ੍ਰਤੀ ਲੀਟਰ, ਜਦੋਂ ਕਿ ਚੇਨਈ ਵਿਚ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।, ਜਦੋਂ ਕਿ ਡੀਜਲ ਦੀ ਕੀਮਤ ਵਿਚ ਚਾਰੇ ਮਹਾਨਗਰਾਂ ਵਿਚ ਪੰਜ ਪੈਸੇ ਦਾ ਵਾਧਾ ਹੋਇਆ ਹੈ।

 

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀਆਂ ਕੀਮਤਾਂ ਵਧਕੇ ਕ੍ਰਮਵਾਰ : 71.86 ਰੁਪਏ, 73.92 ਰੁਪਏ, 77.47 ਰੁਪਏ ਅਤੇ 74.69 ਰੁਪਏ ਪ੍ਰਤੀ ਲੀਟਰ ਹੋ ਗਿਆ। ਡੀਲਜ਼ ਦੀਆਂ ਕੀਮਤਾਂ ਚਾਰੇ ਮਹਾਨਗਰਾਂ ਵਿਚ ਕ੍ਰਮਵਾਰ 66.69 ਰੁਪਏ, 68.45 ਰੁਪਏ, 69.88 ਰੁਪਏ ਅਤੇ 70.50 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol diesel price up know today price list