ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਘਟੀਆਂ

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਲਗਾਤਾਰ ਤੀਜੇ ਦਿਨ ਜਾਰੀ

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਿਲਸਿਲਾ ਲਗਾਤਾਰ ਤੀਜੇ ਦਿਨ ਸ਼ਨੀਵਾਰ ਵੀ ਜਾਰੀ ਰਿਹਾ। ਤੇਲ ਮਾਰਕੀਟ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ 22 ਪੈਸੇ ਜਦੋਂ ਕਿ ਚੇਨਈ ਵਿਚ 23 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਉਥੇ, ਡੀਜ਼ਲ ਦੇ ਭਾਅ ਦਿੱਲੀ ਅਤੇ ਕੋਲਕਾਤਾ ਵਿਚ 25 ਪੈਸੇ ਜਦੋਂ ਮੁੰਬਈ ਅਤੇ ਚੇਨਈ ਦੋਵਾਂ ਮਹਾਂਨਗਰਾਂ ਵਿਚ 27 ਪੈਸੇ ਘਟ ਗਏ ਹਨ।

 

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੇ ਭਾਅ ਘਟਕੇ ਕ੍ਰਮਵਾਰ : 70.72 ਰੁਪਏ, 76.41ਰੁਪਏ ਅਤੇ 73.47 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਡੀਜ਼ਲ ਦੀਆਂ ਕੀਮਤਾਂ ਵੀ ਚਾਰੇ ਮਹਾਂਨਗਰਾਂ ਵਿਚ ਘਟਕੇ ਕ੍ਰਮਵਾਰ 64.65 ਰੁਪਏ, 66.57, 67.79 ਰੁਪਏ ਅਤੇ 68.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Petrol diesel prices cut for the third day