ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਦਾ ਮੁੱਲ 71 ਦੇ ਪਾਰ, ਡੀਜ਼ਲ ’ਚ ਵੀ ਵਾਧਾ

ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਜਾਰੀ ਹੈ। ਆਲਮੀ ਬਾਜ਼ਾਰ ਚ ਕੱਚੇ ਤੇਲੇ ਦੀਆਂ ਕੀਮਤਾਂ ਚ ਵਾਧੇ ਨਾਲ ਘਰੇਲੂ ਬਾਜ਼ਾਰ ਚ ਡੀਜ਼ਲ ਅਤੇ ਪੈਟਰੋਲ ਦੇ ਮੁੱਲ ਚ ਵਾਧਾ ਹੋਇਆ ਹੈ।  ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਚ ਪੈਟਰੋਲ ਦੀਆਂ ਕੀਮਤਾਂ ਚ 19 ਤੋਂ 20 ਪੈਸੇ ਅਤੇ ਡੀਜ਼ਲ ਚ 26 ਤੋਂ 28 ਪੈਸੇ ਦਾ ਵਾਧਾ ਹੋਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਹ ਮੁੱਲ ਦਸੰਬਰ ਤੋਂ ਬਾਅਦ ਦਾ ਆਪਣੇ ਸਭ ਤੋਂ ਉਪਰਲੇ ਪੱਧਰ ਤੇ ਹੈ। ਡੀਜ਼ਲ 12 ਦਿਨਾਂ ਚ 3.47 ਰੁਪਏ ਲੀਟਰ ਮਹਿੰਗਾ ਹੋ ਚੁੱਕਿਆ ਹੈ ਜਦਕਿ ਪੈਟਰੋਲ 5 ਦਿਨਾਂ ਚ 81 ਪੈਸੇ ਮਹਿੰਗਾ ਹੋਇਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸੋਮਵਾਰ ਨੂੰ ਪੈਟਰੋਲ ਦਾ ਮੁੱਲ ਵੱਧ ਕੇ ਦਿੱਲੀ ਚ 71.41 ਰੁਪਏ ਲੀਟਰ ਹੋ ਗਿਆ ਜਦਕਿ ਡੀਜ਼ਲ ਦਾ ਮੁੱਲ ਵੱਧ ਕੇ ਦਿੱਲੀ ਚ 65.71 ਰੁਪਏ ਲੀਟਰ ਹੋ ਗਿਆ ਹੈ।

 

 

 

 

 

/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol price has increased by 71 paisa diesel also