ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾ ਸੈਕਟਰ ’ਚ ਕਦਮ ਰੱਖਣ ਦੀ ਤਿਆਰੀ ’ਚ ਡਾਕ ਵਿਭਾਗ

1 / 2ਬੀਮਾ ਸੈਕਟਰ ’ਚ ਕਦਮ ਰੱਖਣ ਦੀ ਤਿਆਰੀ ’ਚ ਡਾਕ ਵਿਭਾਗ

2 / 2ਬੀਮਾ ਸੈਕਟਰ ’ਚ ਕਦਮ ਰੱਖਣ ਦੀ ਤਿਆਰੀ ’ਚ ਡਾਕ ਵਿਭਾਗ

PreviousNext

ਆਪਣਾ ਪੇਮੈਂਟ ਬੈਂਕ ਲਿਆਉਣ ਮਗਰੋਂ ਭਾਤਰੀ ਡਾਕ ਵਿਭਾਗ ਹੁਣ ਬੀਮਾ ਸੈਕਟਰ ਤੇ ਆਪਣਾ ਜੋ਼ਰ ਅਜ਼ਮਾਉਣ ਵਾਲਾ ਹੈ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਕਿਹਾ ਹੈ ਕਿ ਪੇਮੈਂਟਸ ਬੈਂਕ ਅਤੇ ਪਾਰਸਲ ਡਾਇਰੈਕਟੋਰੇਟ ਮਗਰੋਂ ਡਾਕ ਵਿਭਾਗ ਅਗਲੇ 2 ਸਾਲ ਚ ਇੰਸ਼ੋਰੈਂਸ ਕੰਪਨੀ ਦੀ ਸ਼ੁਰੂਆਤ ਕਰੇਗਾ। ਸਿਨਹਾ ਨੇ ਕਿਹਾ ਕਿ ਡਾਕ ਵਿਭਾਗ ਆਪਣਾ ਕਲੇਵਰ ਬਦਲ ਰਿਹਾ ਹੈ।

 

ਪਾਰਸਲ ਡਾਇਰੈਕਟੋਰੇਟ ਅਤੇ ਪੇਮੈਂਟਸ ਬੈਂਕ ਵਜੋਂ ਆਪਣੇ ਕੰਮਕਾਜ ਚ ਵਾਧਾ ਕਰਦਿਆਂ ਇੰਸ਼ੋਰੈਂਸ ਕੰਪਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸਿਨਹਾ ਨੇ ਕਿਹਾ ਕਿ ਅਗਲੇ ਹਫਤਿਆਂ ਚ ਇੰਸ਼ੋਰੈਂਸ ਯੂਨਿਟ ਲਈ ਕੰਸਲਟੈਂਟ ਨਿਯੁਕਤੀਆਂ ਨੂੰ ਲੈ ਕੇ ਪ੍ਰਸਤਾਵ ਲਿਆਇਆ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Postal Department in the preparation of the steps in the insurance sector