ਲੋਕ ਸਭਾ ਚੋਣਾਂ ਨਹੀ ਵੋਟਿੰਗ ਸਮਾਪਤ ਹੋਣ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵਾਧਾ ਦੇਖਿਆ ਗਿਆ।
ਦੇਸ਼ ਦੀ ਸਭ ਤੋਂ ਵੱਡ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਕੌਮੀ ਰਾਜਧਾਨੀ ਦਿੱਲੀ ਚ ਅੱਜ ਪੈਟਰੋਲ 5 ਪੈਸੇ ਮਹਿੰਗਾ ਹੋ ਕੇ 71.17 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ 9 ਪੈਸੇ ਮਹਿੰਗਾ ਹੋ ਕੇ 66.20 ਰੁਪਏ ਪ੍ਰਤੀ ਲੀਟਰ ਵਿਕਿਆ ।
ਇਹ ਡੀਜ਼ਲ ਦਾ 11 ਮਈ ਮਗਰੋਂ ਸਭ ਤੋਂ ਉਪਰਲਾ ਪੱਧਰ ਹੈ।
.