ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI: ਬੀਤੇ 4 ਸਾਲਾਂ ਵਿਚ ਘਰ ਖਰੀਦਣਾ ਹੋਇਆ ਮਹਿੰਗਾ

RBI: ਬੀਤੇ 4 ਸਾਲਾਂ ਵਿਚ ਘਰ ਖਰੀਦਣਾ ਹੋਇਆ ਮਹਿੰਗਾ

ਪਿਛਲੇ ਚਾਰ ਸਾਲਾਂ ਦੌਰਾਨ ਖਰੀਦਾਰਾਂ ਲਈ ਘਰ ਖਰੀਦਣਾ ਮਹਿੰਗਾ ਹੋ ਗਿਆ ਹੈ। ਰਿਜਰਵ ਬੈਂਕ ਦੇ ਇਕ ਸਰਵੇ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਘਰ ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਹਨ। ਮੁੰਬਈ ਵਿਚ ਘਰ ਖਰੀਦਾਰਾਂ ਦੀ ਪਹੁੰਚ ਤੋਂ ਸਭ ਤੋਂ ਜ਼ਿਆਦਾ ਦੂਰ ਹੋਏ ਹਨ।

 

ਰਿਜਰਵ ਬੈਂਕ ਜੁਲਾਈ, 2010 ਤੋਂ ਤਿਮਾਹੀ ਆਧਾਰ ਉਤੇ 13 ਸ਼ਹਿਰਾਂ ਵਿਚ ਚੁਣੀਦੀਆਂ ਬੈਂਕਾਂ ਅਤੇ ਰਿਹਾਇਸ਼ ਵਿੱਤੀ ਕੰਪਨੀਆਂ ਵੱਲੋਂ ਦਿੱਤੇ ਗਏ ਰਿਹਾਇਸ਼ੀ ਕਰਜ਼ੇ ਉਤੇ ਘਰ ਸੰਪਤੀ ਮੁੱਲ ਨਿਗਰਾਨੀ ਸਰਵੇ ਕਰ ਰਿਹਾ ਹੈ। ਰਿਪੋਰਟ ਅਨੁਸਾਰ, ਪਿਛਲੇ ਚਾਰ ਸਾਲ ਵਿਚ ਘਰ ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਹਨ। ਇਸ ਦੌਰਾਨ ਘਰ ਦੀ ਕੀਮਤ ਅਤੇ ਲੋਕਾਂ ਦੀ ਆਮਦਨ ਦਾ ਅਨੁਪਾਤ 2015 ਦੇ 56.1 ਤੋਂ ਵਧਕੇ 2016 ਵਿਚ 61.5 ਹੋ ਗਈ ਹੈ। ਇਸ ਤੋਂ ਸਾਫ ਹੈ ਕਿ ਆਮਦਨ ਦੀ ਤੁਲਨਾ ਵਿਚ ਮਕਾਨਾਂ ਦੀ ਕੀਮਤ ਵਧੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI report said that buying home become costlier in last 4 years