ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi Note 8 'ਚ ਹੋਣਗੇ 4 ਕੈਮਰੇ ਅਤੇ 48 ਐਮਪੀ ਕੈਮਰਾ

ਸ਼ਿਓਮੀ ਦੇ ਸਬ ਬ੍ਰਾਂਡ ਰੈਡਮੀ ਦੇ ਆਉਣ ਵਾਲੇ ਫ਼ੋਨ ਰੈੱਡਮੀ ਨੋਟ 8 ਦੇ ਬਾਰੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਫ਼ੋਨ ਦੇ ਪਿਛਲੇ ਪੈਨਲ 'ਤੇ ਚਾਰ ਕੈਮਰਿਆਂ ਦਾ ਸੈੱਟਅਪ ਹੋ ਸਕਦਾ ਹੈ, ਜਿਸ ਵਿੱਚ ਮੁੱਖ ਕੈਮਰਾ 48 ਮੈਗਾਪਿਕਸਲ (ਐਮ ਪੀ) ਦਾ ਹੋ ਸਕਦਾ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਕੰਪਨੀ ਦੁਆਰਾ ਜਾਰੀ ਕੀਤੇ ਅਧਿਕਾਰਤ ਟੀਜ਼ਰ ਤੋਂ ਇਹ ਸਾਫ ਹੋ ਗਿਆ ਹੈ ਕਿ ਫ਼ੋਨ ਵਿੱਚ ਸਨੈਪਡ੍ਰੈਗਨ 665 ਪ੍ਰੋਸੈਸਰ ਹੋਵੇਗਾ। ਦੱਸ ਦੇਈਏ ਕਿ ਰੈਡਮੀ ਨੋਟ 7 ਨੂੰ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਸੀ।

ਚੀਨੀ ਮਾਈਕ੍ਰੋ ਬਲੌਗਿੰਗ ਸਾਈਟ ਵੀਬੋ 'ਤੇ ਕੀਤੀ ਗਏ ਇਕ ਐਲਾਨ ਅਨੁਸਾਰ, ਰੈਡਮੀ ਨੋਟ8 ਦੇ ਕੈਮਰੇ ਵਰਟੀਕਲ ਪੁਜੀਸ਼ਨ ਵਿੱਚ ਹੋਣਗੇ ਜਿਸ ਵਿੱਚ ਵਾਈਡ-ਐਂਗਲ ਸੈਂਸਰ, ਫੀਲਡ ਸੈਂਸਰਾਂ ਦੀ ਡੂੰਘਾਈ ਅਤੇ ਸੁਪਰ ਮੈਕਰੋ ਲੈਂਸ ਹੋਣਗੇ। Redmi Note 8 Pro 'ਚ 64 ਮੈਗਾਪਿਕਸਲ ਦਾ ਰੇਅਰ ਸੈਂਸਰ, ਹੀਲੀਓ ਜੀ90 ਟੀ ਪ੍ਰੋਸੈਸਰ ਅਤੇ 4,500 ਐਮਏਐਚ ਦੀ ਬੈਟਰੀ ਹੋਣ ਦੀ ਪੁਸ਼ਟੀ ਕੀਤੀ ਹੈ।
 
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Redmi Note 8 could have comes with 4 cameras and 48 MP camera