ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਦੇ ਮੁੱਲ ’ਚ ਲਗਾਤਾਰ 7ਵੇਂ ਦਿਨ ਛੋਟ, ਇਹ ਹੈ ਅੱਜ ਦੀ ਕੀਮਤ

ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਲਗਾਤਾਰ 7ਵੇਂ ਦਿਨ ਰਾਹਤ ਦਿੱਤੀ ਗਈ ਹੈ। ਹੁਣ ਤਕ 7 ਦਿਨਾਂ 'ਚ ਪੈਟਰੋਲ 1.58 ਰੁਪਏ ਸਸਤਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਕੋਈ ਬਦਲਾਅ ਨਹੀਂ ਹੋਇਆ ਹੈ। ਉਂਝ ਬੀਤੇ 6 ਦਿਨਾਂ 'ਚ ਡੀਜ਼ਲ ਦੀ ਕੀਮਤ 84 ਪੈਸੇ ਘਟੀ ਹੈ। 24 ਅਕਤਬੂਰ ਯਾਨੀ ਬੁੱਧਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 09 ਪੈਸੇ ਦੀ ਕਟੌਤੀ ਕੀਤੀ ਹੈ।

 

 

ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 81.25 ਰੁਪਏ ਜਦਕਿ ਡੀਜ਼ਲ ਦੀ ਕੀਮਤ 74.85 ਰੁਪਏ ਪ੍ਰਤੀ ਲਿਟਰ ਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Relaxation for 7th day on petrol