ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance AGM 2019: 5 ਸਤੰਬਰ ਨੂੰ ਜੀਓ ਫਾਇਬਰ ਹੋਵੇਗਾ ਲਾਂਚ, 700 ਰੁਪਏ ਤੋਂ ਸ਼ੁਰੂ ਹੋਵੇਗਾ ਪਲਾਨ

ਜੀਓ ਫਾਈਬਰ 5 ਸਤੰਬਰ ਨੂੰ ਲਾਂਚ ਹੋਵੇਗਾ। ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ ਸ਼ੁਰੂ ਹੋਣਗੇ। ਮੁਕੇਸ਼ ਅੰਬਾਨੀ ਨੇ ਏਜੀਐਮ ਨੂੰ ਦੱਸਿਆ ਕਿ ਜਿਓ ਫਾਈਬਰ ਸਰਵਿਸ 5 ਸਤੰਬਰ ਨੂੰ ਲਾਂਚ ਹੋਵੇਗੀ।  ਜੀਓ ਫਾਈਬਰ ਪਲਾਨ 700 ਰੁਪਏ ਤੋਂ ਸ਼ੁਰੂ ਹੋਣਗੇ।  ਇਸ ਦੀ ਸਪੀਡ 100 ਐਮਬੀਪੀਐਸ ਹੋਵੇਗੀ।

 

5 ਸਤੰਬਰ ਨੂੰ ਲਾਂਚ ਹੋਵੇਗਾ ਜੀਓ ਗੀਗਾ ਫਾਇਬਰ

- ਗੀਗਾ ਫਾਈਬਰ ਵਪਾਰਕ ਤੌਰ 'ਤੇ 5 ਸਤੰਬਰ 2019 ਨੂੰ ਲਾਂਚ ਕੀਤਾ ਜਾਵੇਗਾ।

- ਗੀਗਾਫਾਈਬਰ 100MBPS ਦੀ ਸਪੀਡ ਤੋਂ ਸ਼ੁਰੂ ਹੋ ਕੇ ਅਤੇ 1GBPS ਤੱਕ ਦੀ ਸਪੀਡ ਵਿੱਚ ਮਿਲੇਗਾ।

- ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ  ਸ਼ੁਰੂ 10,000 ਰੁਪਏ ਤੱਕ ਦੇ ਹੋਣਗੇ।

- ਵਾਇਸ ਕਾਲਾਂ ਮੁਫ਼ਤ ਵਿੱਚ ਉਪਲਬੱਧ ਹੋਣਗੀਆਂ।

- ਜੀਓ ਫੈਬਰ ਦੇ ਨਾਲ OTT ਐਪਸ ਦਾ ਐਕਸੇਸ ਮਿਲੇਗਾ।

- ਪ੍ਰੀਮੀਅਮ ਜਿਓ ਫਾਈਬਰ ਗਾਹਕਾਂ ਨੂੰ ਪਹਿਲੇ ਹੀ ਦਿਨ ਘਰ ਵਿੱਚ ਫ਼ਿਲਮਾਂ ਵੇਖਣ ਦਾ ਵਿਕਲਪ ਮਿਲੇਗਾ।

 

ਰਿਲਾਇੰਸ ਦੀ 42ਵੀਂ ਸਾਲਾਨਾ ਬੈਠਕ (AGM) ਮੁੰਬਈ ਵਿੱਚ ਸ਼ੁਰੂ ਹੋਈ। ਮੁਕੇਸ਼ ਅੰਬਾਨੀ ਨੇ ਏਜੀਐਮ ਨੂੰ ਦੱਸਿਆ ਕਿ ਸਾਊਦੀ ਅਰਾਮਕੋ ਰਿਲਾਇੰਸ ਵਿੱਚ 20% ਹਿੱਸੇਦਾਰੀ ਲਈ ਨਿਵੇਸ਼ ਕਰੇਗੀ। ਇਸ ਬੈਠਕ ਵਿੱਚ ਕੰਪਨੀ 5 ਸਤੰਬਰ ਨੂੰ ਜੀਓ ਗੀਗਾ ਫਾਈਬਰ ਬ੍ਰਾਡਬੈਂਡ ਸੇਵਾ ਸ਼ੁਰੂ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance AGM Jio fiber launch on 5th September plan starts with Rs 700