ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio ਨੇ ਦੀਵਾਲੀ ਤੋਂ ਪਹਿਲਾਂ ਲਾਂਚ ਕੀਤੇ ਸਸਤੇ ਨਵੇਂ ਪਲਾਨਸ, 75 ਰੁਪਏ 'ਚ 3 ਜੀਬੀ ਡਾਟਾ 

ਜੀਓ ਦੇ 'ਆਲ ਇਨ ਪਲਾਨਸ' ਤੋਂ ਬਾਅਦ ਜਿਓ ਫ਼ੋਨ 'ਆਲ ਇਨ ਵਨ' ਪਲਾਨਸ ਲੈ ਕੇ ਆਇਆ ਹੈ। ਜਿਓ ਹਾਲ ਹੀ ਵਿੱਚ ਦੀਵਾਲੀ ਦੇ ਮੌਕੇ 'ਤੇ 699 ਰੁਪਏ ਵਿੱਚ ਮੋਬਾਈਲ ਆਫ਼ਰ ਅਤੇ 222, 333 ਅਤੇ 444 ਰੁਪਏ ਦੇ ਪਲਾਨਸ ਲੈ ਕੇ ਆਇਆ ਸੀ। ਹੁਣ ਉਹ ਸਸਤੇ ਪਲਾਨ ਲੈ ਕੇ ਆਇਆ ਹੈ। 75 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲਾਨ 'ਚ ਗਾਹਕਾਂ ਨੂੰ 3 ਜੀਬੀ ਡਾਟਾ ਮਿਲੇਗਾ।

 

ਇਹ ਹਨ ਜੀਓ ਦੇ ਨਵੇਂ ਪਲਾਨਸ

75 ਰੁਪਏ ਦਾ ਪਲਾਨ - ਇਸ ਵਿੱਚ ਜੀਓ ਤੋਂ ਜੀਓ ਗੱਲ ਕਰਨਾ ਮੁਫ਼ਤ ਹੈ। 500 ਆਫਨੇਟ ਮਿੰਟ ਅਤੇ 3 ਜੀਬੀ ਡਾਟਾ ਮਿਲੇਗਾ।
125 ਰੁਪਏ ਦਾ ਪਲਾਨ - ਇਸ ਵਿੱਚ ਜੀਓ ਨਾਲ ਗੱਲ ਕਰਨਾ ਮੁਫ਼ਤ ਹੈ। 500 ਆਫਲਾਈਨ  ਮਿੰਟ ਅਤੇ 14 ਜੀਬੀ ਡਾਟਾ ਮਿਲੇਗਾ।
155 ਰੁਪਏ ਦਾ ਪਲਾਨ - ਇਸ ਵਿੱਚ ਵੀ ਜੀਓ ਤੋਂ ਜੀਓ ਗੱਲ ਕਰਨਾ ਮੁਫ਼ਤ, 500 ਆਫਨੇਟ ਮਿੰਟ ਅਤੇ 28 ਜੀਬੀ ਡਾਟਾ ਮਿਲੇਗਾ।

185 ਰੁਪਏ ਦਾ ਪਲਾਨ- ਇਸ ਵਿੱਚ ਜੀਓ ਤੋਂ ਜੀਓ ਗੱਲ ਕਰਨਾ, 500 ਆਫ਼ਨੇਟ ਮਿੰਟ ਅਤੇ 245 ਜੀਬੀ ਡਾਟਾ ਮਿਲੇਗਾ।

 

ਇਹ ਹੈ ਇਨ੍ਹਾਂ ਪਲਾਨਸ ਦੀ ਖ਼ਾਸੀਅਤ

- 75 ਰੁਪਏ ਤੋਂ ਸ਼ੁਰੂ ਹੈ ਪਲਾਨ
- ਸਿੰਗਲ ਪਲਾਨ ਵਿੱਚ ਮਿਲਣਗੀਆਂ ਸਾਰੀਆਂ ਸੇਵਾਵਾਂ
- ਸਿਰਫ਼ 30 ਰੁਪਏ ਦੇ ਕੇ ਆਪਣੇ ਡੇਟਾ ਨੂੰ ਦੁੱਗਣਾ ਕਰ ਸਕਦੇ ਹੋ
- ਇਹ ਵਧੇਰੇ ਡੇਟਾ ਅਤੇ ਵੈਲਿਓ ਏ਼ਡਜ਼ ਸਰਵਿਸ ਦੇਣ ਦਾ ਦਾਅਵਾ ਕੀਤਾ ਗਿਆ ਹੈ
- ਸਾਰੇ ਮੌਜੂਦਾ ਜੀਓ ਪਲਾਨਸ ਚੱਲਦੇ ਰਹਿਣਗੇ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance jio lekar aaya he sabse saste plan 75 rupaiye me milega 3GB data