ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਨਾਲੱਟ ਦਸੰਬਰ ਸੈਲੀਬ੍ਰੇਸ਼ਨ ਦੇ ਲੱਕੀ ਡ੍ਰਾਅ ’ਚ ਚੁੰਨੀ ਲਾਲ ਨੇ ਜਿੱਤੀ CAR

ਕਾਰ ਬਣਾਉਣ ਵਾਲੀ ਦੇਸ਼ ਨੰਬਰ ਇਕ ਯੂਰੋਪੀਅਨ ਬ੍ਰਾਂਡ ਕੰਪਨੀ ਰੇਨਾਲੱਟ ਨੇ ਦਸੰਬਰ ਦੀ ਸ਼ੁਰੂਆਤ ਸੇਲੀਬ੍ਰੇਸ਼ਨ ਨਾਲ ਕੀਤੀ ਹੈ। ਜਿਸ ਵਿਚ ਗ੍ਰਾਹਕਾਂ ਨੂੰ 1.5 ਕਰੋੜ ਰੂਪਏ ਦੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸੇ ਸੇਲੀਬਰੇਸ਼ਨ ਦੇ ਤਹਿਤ ਕਠੂਆ ਦੇ ਚੁੰਨੀ ਲਾਲ ਨੇ ਅੰਮ੍ਰਿਤਸਰ ਰੇਨਾਲੱਟ ਡੀਲਰਸ਼ਿਪ ਬੇਂਚਮਾਰਕ ਮੋਟਰਸ ਤੋ ਬੁਕਿੰਗ ਤੇ ਮੁਫਤ ਕਾਰ ਜਿੱਤ ਲਈ ਹੈ।

 

ਉਨਾਂ ਨੇ ਅਪਣੀ ਖੁਸ਼ੀ ਦੇ ਲਈ 11 ਦਸੰਬਰ 2019 ਨੂੰ ਬੇਂਚਮਾਰਕ ਮੋਟਰ ਅੰਮ੍ਰਿਤਸਰ ਚ ਰੇਨੋ ਟ੍ਰਾਈਬਰ ਬੁਕ ਕਰਵਾਈ ਸੀ ਤੇ 21 ਦਸੰਬਰ ਨੂੰ ਬੈਂਚਮਾਰਕ ਮੋਟਰ ਵਲੋ ਕਢੇ ਲੱਕੀ ਡ੍ਰਾ ਚ ਚੁੰਨੀ ਲਾਲ ਦੀ ਕਾਰ ਨਿਕਲ ਗਈ। ਇਸ ਦੌਰਾਨ ਮੋਟਰਸ ਵਲੋ ਉਨਾਂ ਨੂੰ ਕਾਰ ਤੌਹਫੇ ਚ ਦਿੱਤੀ ਗਈ ਹੈ। 

 

ਚੁੰਨੀ ਲਾਲ ਤੇ ਉਨਾਂ ਪਰਿਵਾਰ ਕਾਰ ਜਿੱਤਣ ਤੇ ਬੈਂਚਮਾਰਕ ਮੋਟਰਸ ਅਤੇ ਰੇਨਾਲੱਟ ਟੀਮ ਦਾ ਧੰਨਵਾਦ ਕੀਤਾ। ਉਨਾਂ ਦਾ ਪਰਿਵਾਰ ਕਾਰ ਨੂੰ ਜਿੱਤਣ ਦੀ ਬਹੁਤ ਖੁਸ਼ੀ ਹੈ। 

 

ਇਸ ਮੌਕੇ ਰੇਨਾਲੱਟ ਦੇ ਏਰੀਆ ਮੈਨੇਜਰ ਕਰਨ ਸੂਦ ਤੇ ਬੈਂਚਮਾਰਕ ਦੇ ਸੀਈਓ ਅਭਿਨਵ ਗੋਇਲ ਨੇ ਕਾਰ ਜਿਤੱਣ ਵਾਲੇ ਚੁੰਨੀ ਲਾਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬਾਕੀ ਗ੍ਰਾਹਕ ਵੀ ਰੇਨੋ ਕਾਰ ਬੁਕ ਕਰਵਾ ਕੇ ਦਸੰਬਰ ਸੈਲੀਬ੍ਰੇਸ਼ਨ ਚ ਕਾਰ ਜਿੱਤ ਸਕਦੇ ਹਨ। ਕਾਰ ਜਿੱਤਣ ਦਾ ਇਹ ਇਕ ਸੁਨਿਹਰਾ ਮੌਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renault December Celebration s Lucky Draw wins the car