ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਦ ਪਦਾਰਥਾਂ ਦਾ ਮੁੱਲ ਵਧਣ ਨਾਲ ਮਹਿੰਗਾਈ ਦਰ ’ਚ ਹੋਇਆ ਵਾਧਾ

ਖਾਦ ਪਦਾਰਥਾਂ ਦੇ ਮੁੱਲ ਵਧਣ ਨਾਲ ਮਹਿੰਗਾਈ ਮਈ ਮਹੀਨੇ ਚ ਵੱਧ ਕੇ 2.92 ਫੀਸਦ ਹੋ ਗਈ। ਕੇਂਦਰੀ ਅੰਕੜਾ ਅਫਸਰ (ਸੀਐਸਓ) ਦੇ ਅੰਕੜਿਆਂ ਮੁਤਾਬਕ ਖਪਤਕਾਰ ਕੀਮਤ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਇਸ ਤੋਂ ਪਿਛਲੇ ਮਹੀਨੇ 2.86 ਫੀਸਦ ਅਤੇ ਇਕ ਸਾਲ ਪਹਿਲਾਂ ਅਪ੍ਰੈਲ 2018 ਚ 4.58 ਫੀਸਦ ’ਤੇ ਸੀ।

 

ਅੰਕੜਿਆਂ ਮੁਤਾਬਕ ਖਾਦ ਪਦਾਰਥਾਂ ਦੇ ਵਰਗ ਚ ਮਹਿੰਗਾਈ ਦਰ ਅਪ੍ਰੈਲ ਚ 1.1 ਫੀਸਦ ’ਤੇ ਪੁੱਜ ਗਈ ਜਿਹੜੀ ਮਾਰਚ ਚ 0.3 ਫੀਸਦ ਸੀ। ਰਿਜ਼ਰਵ ਬੈਂਕ ਮਹਿੰਗਾਈ ਨੀਤੀ ’ਤੇ ਵਿਚਾਰ ਕਰਦੇ ਸਮੇਂ ਮੁੱਖ ਤੌਰ ’ਤੇ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ’ਤੇ ਗੌਰ ਕਰਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Retail inflation may rise to 4 Percent in FY20 Report By CSO Data