ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ 'ਚ ਮਜ਼ਬੂਤੀ, 35 ਪੈਸੇ ਵਧ ਕੇ ਖੁੱਲ੍ਹਿਆ, ਜਾਣੋ ਕੀਮਤ

ਡਾਲਰ ਦੇ ਮੁਕਾਬਲੇ ਰੁਪਏ 'ਚ ਅੱਜ ਮਜ਼ਬੂਤੀ ਵਧੀ ਨਜ਼ਰ ਆ ਰਹੀ ਹੈ। ਰੁਪਿਆ ਅੱਜ 35 ਪੈਸੇ ਦੇ ਜ਼ੋਰਦਾਰ ਵਾਧੇ ਦੇ ਨਾਲ 73.10 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ ਵੀ ਸ਼ਾਨਦਾਰ ਮਜ਼ਬੂਤੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 50 ਪੈਸੇ ਦੇ ਵਾਧੇ ਦੇ ਨਾਲ 73.45 ਦੇ ਪੱਧਰ 'ਤੇ ਬੰਦ ਹੋਇਆ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rise in rupee 35 paise more open this is the price