ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ ਰੁਪਿਆ ਹੋਰ ਡਿੱਗਿਆ ਹੇਠਾਂ, ਇਹ ਹੈ ਨਵੀਂ ਕੀਮਤ

ਟ੍ਰੇਡ ਵਾਰ ਦੇ ਖ਼ਦਸਿ਼ਆਂ ਅਤੇ ਨਿਰਯਾਤਕਾਂ ਚ ਡਾਲਰ ਦੀ ਮੰਗ ਕਾਰਨ ਭਾਰਤੀ ਰੁਪਏ ਦੀ ਕੀਮਤ ਦੀ ਡਿੱਗਦੀ ਮਿਆਰ ਦਾ ਦੌਰ ਲਗਾਤਾਰ ਜਾਰੀ ਹੈ। ਰੁਪਏ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ 18 ਪੈਸੇ ਹੇਠਾਂ ਡਿੱਗ ਕੇ 72.88 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਮੰਗਲਵਾਰ ਨੂੰ ਰੁਪਿਆ 72.69 ਪ੍ਰਤੀ ਡਾਲਰ ਤੇ ਬੰਦ ਹੋਇਆ ਸੀ।

 

ਮੁਦਰਾ ਬਾਜ਼ਾਰ ਨਾਲ ਜੁੜੇ ਸੂਤਰਾਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਪੋਰਟਫੋਲੀਆ ਨਿਵੇਸ਼ ਚ ਭਾਰੀ ਕਟੋਤੀ ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਚ ਕੁੱਝ ਸਿਆਸੀ ਖਦਸਿ਼ਆਂ ਕਾਰਨ ਵਿਦੇਸ਼ੀ ਮੁਦਰਾ ਦੀ ਆਮਦ ਪ੍ਰਭਾਵਿਤ ਹੋਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee falls further than the dollar this is the new price