ਅਗਲੀ ਕਹਾਣੀ

ਰੁਪਿਆ ਹੁਣ ਤੱਕ ਦੇ ਸਭ ਤੋਂ ਹੱਠਲੇ ਪੱਧਰ 'ਤੇ ਪੁੱਜਿਆ

ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 10 ਪੈਸੇ ਟੁੱਟ ਕੇ 74.30 'ਤੇ ਖੁੱਲ੍ਹਿਆ ਹੈ। ਖੁੱਲ੍ਹਣ ਮਗਰੋਂ ਰੁਪਿਆ ਹੋਰ ਕਮਜ਼ੋਰ ਹੁੰਦਾ ਦਿੱਸ ਰਿਹਾ ਹੈ ਤੇ 74.47 ਦੇ ਹੁਣ ਤੱਕ ਦੇ ਸਭ ਤੋਂ ਹੱਠਲੇ ਪੱਧਰ ਨੂੰ ਛੂਹ ਚੁੱਕਿਆ ਹੈ।

 

 

ਦੱਸਣਯੋਗ ਹੈ ਕਿ ਕੱਲ੍ਹ ਦੇ ਕਾਰੋਬਾਰ 'ਚ ਰੁਪਿਆ 74.20 ਦੇ ਪੱਧਰ 'ਤੇ ਬੰਦ ਹੋਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee has reached its lowest level ever so far