ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਿਆ ਡਾਲਰ ਦੇ ਮੁਕਾਬਲੇ 74 ਤੋਂ ਵੀ ਟੱਪਿਆ ਪਾਰ...

 ਰੁਪਿਆ 74 ਪਾਰ

ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ 74 ਪ੍ਰਤੀ ਡਾਲਰ ਤੋਂ ਪਹਿਲੀ ਵਾਰ ਥੱਲੇ ਆ ਗਿਆ ਹੈ ਰਿਜ਼ਰਵ ਬੈਂਕ ਨੇ ਆਪਣੀ ਨੀਤੀ ਸਮੀਖਿਆ ਮੀਟਿੰਗ ਵਿੱਚ ਨੀਤੀ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਕੇਂਦਰੀ ਬੈਂਕ ਦੁਆਰਾ ਮੌਨਟਰੀ ਨੀਤੀ ਦੀ ਘੋਸ਼ਣਾ ਤੋਂ ਬਾਅਦ ਰੁਪਈਆ 55 ਪੈਸੇ ਘਟ ਕੇ  74.13 ਪ੍ਰਤੀ ਡਾਲਰ 'ਤੇ ਪਹੁੰਚ ਗਿਆ

 

ਵਿਦੇਸ਼ੀ ਨਿਵੇਸ਼ਕਾਂ ਵੱਲੋਂ ਫੰਡਾਂ ਨੂੰ ਕੱਢਣ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਰਕੇ ਟੈਨਸ਼ਨ ਬਣੀ ਹੋਈ ਹੈ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 73.56 ਰੁਪਏ ਪ੍ਰਤੀ ਡਾਲਰ ਦੀ ਤੇਜ਼ੀ ਨਾਲ ਖੋਲ੍ਹਿਆ। ਪਰ ਸ਼ੁਰੂਆਤੀ ਤਾਕਤ ਬਰਕਰਾਰ ਨਹੀਂ ਰਹੀ ਤੇ ਰੇਟ 74 ਡਾਲਰ ਤੋਂ ਵੀ ਹੇਠਾਂ ਚਲਾ ਗਿਆ

 

ਵੀਰਵਾਰ ਨੂੰ ਰੁਪਿਆ 24 ਪੈਸੇ ਦੀ ਗਿਰਾਵਟ ਨਾਲ 73.58 ਡਾਲਰ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ ਸੀ ਦੁਪਹਿਰ ਦੇ ਕਾਰੋਬਾਰ ਵਿੱਚ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 584.53 ਅੰਕ ਦੀ ਗਿਰਾਵਟ ਨਾਲ 34,584.63 'ਤੇ ਆ ਗਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee hits record low of seventy four point one three against dollar