ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ 22 ਪੈਸੇ ਦੀ ਕਮਜ਼ੋਰੀ ਨਾਲ 70.32 'ਤੇ ਖੁੱਲ੍ਹਿਆ ਰੁਪਿਆ

ਡਾਲਰ ਦੇ ਮੁਕਾਬਲੇ ਰੁਪਿਆ ਅੱਜ 22 ਪੈਸੇ ਟੁੱਟ ਕੇ 70.32 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਕੱਲ ਦੇ ਕਾਰੋਬਾਰ 'ਚ ਰੁਪਿਆ ਹਲਕੇ ਵਾਧੇ ਦੇ ਨਾਲ ਬੰਦ ਹੋਇਆ ਸੀ। ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ ਹਲਕੀ ਰਿਕਵਰੀ ਆਈ ਸੀ। ਰੁਪਿਆ ਕੱਲ 6 ਪੈਸੇ ਦੇ ਵਾਧੇ ਦੇ ਨਾਲ 70.10 ਦੇ ਪੱਧਰ 'ਤੇ ਬੰਦ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee opened at 70 32 with a weakness of 22 paise