ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Samsung Anniversary Sale: ਸਮਾਰਟ-ਟੀਵੀ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ

Samsung Anniversary Sale : ਜੇ ਤੁਸੀਂ ਸਸਤਾ ਮੋਬਾਈਲ ਫ਼ੋਨ ਖ਼ਰੀਦਣ ਦਾ ਇੰਤਜ਼ਾਰ ਸੀ ਤਾਂ ਤਿਆਰ ਹੋ ਜਾਓ। ਸੈਮਸੰਗ Anniversary ਵਿੱਚ ਸ਼ੁਰੂ ਹੋ ਗਈ ਹੈ। ਇਹ 13 ਅਕਤੂਬਰ ਤੱਕ ਚੱਲੇਗੀ।  Samsung Sale ਵਿੱਚ ਸਮਾਰਟਫੋਨ ਦੇ ਨਾਲ ਟੀ ਵੀ, ਆਡੀਓ ਡਿਵਾਈਸ ਅਤੇ ਹੋਮ ਅਪਲਾਈਨਸੇਜ਼ ਵਰਗੇ ਕਈ ਪ੍ਰੋਡੈਕਟ 'ਤੇ ਭਾਰੀ ਛੋਟ ਮਿਲਦੀ ਹੈ। ਇਹ ਸੇਲ ਆਨਲਾਈਨ 13 ਅਕਤੂਬਰ ਤੱਕ ਚੱਲੇਗੀ। ਇਸ ਸੇਲ ਵਿੱਚ ਭਾਰੀ ਛੋਟ ਦੇ ਨਾਲ-ਨਾਲ 10 ਪ੍ਰਤੀਸ਼ਤ ਦਾ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ।

 

Samsung Anniversary Sale Offers : ਸੈਮਸੰਗ ਸੇਲ ਵਿੱਚ ਘੱਟ ਕੀਮਤ ਵਿੱਚ ਮਿਲ ਰਹੇ ਸਮਾਰਟਫੋਨ ਦੀ ਗੱਲ ਕਰੀਏ ਤਾਂ Samsung Galaxy S9 ਸਮਾਰਟਫ਼ੋਨ 29,999 ਰੁਪਏ ਦੀ ਸ਼ੁਰੂਆਤੀ ਕੀਮਤਾਂ ਨਾਲ ਵਿਕਰੀ ਲਈ ਉਪਲਬੱਧ ਹੈ। Samsung Galaxy Note 9 ਨੂੰ ਛੋਟ ਤੋਂ ਬਾਅਦ 42,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖ਼ਰੀਦਿਆ ਜਾ ਸਕਦਾ ਹੈ। Samsung Frame TV ਦੀ ਕੀਮਤ ਵਿੱਚ ਵੀ ਛੋਟ ਦਿੱਤੀ ਗਈ ਹੈ।

 

ਵਾਇਰੇਬਲ ਵਿੱਚ Galaxy Watch ਦਾ 46 ਐਮਐਮ ਵੈਰੀਐਂਟ ਅਜੇ ਸੇਲ ਵਿੱਚ 23,990 ਰੁਪਏ ਵਿੱਚ ਉਪਲਬੱਧ ਹੈ। Samsung Galaxy Note 10 ਅਤੇ ਪਲੱਸ ਵੈਰੀਏਂਟ 'ਤੇ ਐਕਸਚੇਂਜ ਡਿਸਕਾਊਂਟ ਮਿਲ ਰਿਹਾ ਹੈ। ਨਾਲ ਹੀ Galaxy M-Series, ਗਲੈਕਸੀ ਏ ਸੀਰੀਜ਼ ਦੇ ਫ਼ੋਨ ਅਤੇ ਟੈਬਲੇਟ ਦੀ ਕੀਮਤ ਵਿੱਚ ਸੀਮਿਤ ਸਮੇਂ ਲਈ ਕਟੌਤੀ ਕੀਤੀ ਗਈ ਹੈ।

 

ਸੈਮਸੰਗ ਸਮਾਰਟਫੋਨ 'ਤੇ 50 ਪ੍ਰਤੀਸ਼ਤ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸਮਾਰਟਵਾਚ 'ਤੇ 20 ਪ੍ਰਤੀਸ਼ਤ ਤੱਕ ਛੋਟ, ਸੈਮਸੰਗ ਦੀ ਯੂ ਐਚ ਡੀ ਅਤੇ ਐੱਚਡੀ ਟੀਵੀ ਰੈਂਜ਼ 'ਤੇ 49 ਪ੍ਰਤੀਸ਼ਤ ਤੱਕ ਛੋਟ ਮਿਲ ਰਹੀ ਹੈ। ਉਥੇ, ਜੇਬੀਐਲ ਆਡੀਓ ਐਕਸੈਸਰੀਜ਼ 'ਤੇ 61 ਪ੍ਰਤੀਸ਼ਤ ਤੱਕ ਦਾ ਡਿਸਕਾਊਂਟ ਉਪਲਬੱਧ ਹੈ। ਸੇਲ ਵਿੱਚ ਸੈਮਸੰਗ ਸਟੋਰ 'ਤੇ ਐਸਬੀਆਈ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਦਾ 10 ਪ੍ਰਤੀਸ਼ਤ ਕੈਸ਼ਬੈਕ ਵੀ ਮਿਲੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Anniversary Sale discount of smartphone tv home appliances