ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਇੱਕੋ ਮਹੀਨੇ ਦੂਜੀ ਵਾਰ ਘਟਾਈ FD ਵਿਆਜ-ਦਰਾਂ

ਦੇਸ਼ ਦੀ ਸਭ ਤੋਂ ਵੱਡੇ ਸਰਕਾਰੀ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਐਸਬੀਆਈ ਨੇ ਇਕੋ ਮਹੀਨੇ ਚ ਦੂਜੀ ਵਾਰ ਰਿਟੇਲ ਟਰਮ ਡਿਪਾਜ਼ਿਟ ਭਾਵ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਘਟਾ ਦਿੱਤਾ ਹੈ।

 

ਐਸਬੀਆਈ ਨੇ ਫਿਕਸਡ ਡਿਪਾਜ਼ਿਟ (ਦੋ ਕਰੋੜ ਰੁਪਏ ਤੋਂ ਘੱਟ) 'ਤੇ ਘੋਸ਼ਣਾ ਕੀਤੀ ਹੈ। ਨਵੀਂਆਂ ਦਰਾਂ 10 ਮਾਰਚ 2020 ਤੋਂ ਲਾਗੂ ਹੋਣਗੀਆਂ।

 

ਆਓ ਜਾਣਦੇ ਹਾਂ ਕਿ ਤੁਹਾਨੂੰ ਦੋ ਕਰੋੜ ਤੋਂ ਘੱਟ ਦੀ ਐੱਫਡੀ 'ਤੇ ਕਿੰਨਾ ਵਿਆਜ ਮਿਲੇਗਾ।

 

ਐਫ਼ਡੀ ਦਾ ਸਮਾਂ   ---     ਨਵੀਂ ਦਰ        --- ਸੀਨੀਅਰ ਨਾਗਰਿਕਾਂ ਲਈ ਨਵੀਂ ਦਰ

7 ਤੋਂ 45 ਦਿਨ             4.00%               4.50%

46 ਤੋਂ 179 ਦਿਨ         5.00%                5.50%

180 ਤੋਂ 210 ਦਿਨ        5.50%                6.00%

211 ਤੋਂ 1 ਸਾਲ             5.50%                6.00%

1 ਸਾਲ ਤੋਂ 2 ਸਾਲ         5.90%                 6.40%

2 ਸਾਲ ਤੋਂ 3 ਸਾਲ         5.90%                 6.40%

3 ਸਾਲ ਤੋਂ 5 ਸਾਲ         5.90%                 6.40%

5 ਸਾਲ ਤੋਂ 10 ਸਾਲ       5.90%                  6.40%

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI reduced FD interest rate for the second time in the same month