ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਦੀ ਚੇਤਾਵਨੀ: 1 ਦਸੰਬਰ ਤੋਂ ਬੰਦ ਕਰ ਦਿੱਤੀ ਜਾਵੇਗੀ ਨੈੱਟ ਬੈਂਕਿੰਗ!

ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀ ਨੈੱਟ ਬੈਂਕਿੰਗ ਸੁਵਿਧਾ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ 1 ਦਸੰਬਰ 2018 ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਰਜਿੱਸਟਰ ਨਹੀਂ ਕਰਵਾਇਆ ਤਾਂ ਐਸਬੀਆਈ ਵੱਲੋਂ ਤੁਹਾਡੀ ਇੰਟਰਨੈੱਟ ਬੈਂਕਿੰਗ ਦੀ ਸੁਵਿਧਾ ਬਲਾਕ ਕਰ ਦਿੱਤੀ ਜਾਵੇਗੀ। ਮੋਬਾਈਲ ਨੰਬਰ ਰਜਿੱਸਟਰ ਨਾ ਕਰਾਉਣ ਤੇ ਤੁਸੀਂ 1 ਦਸੰਬਰ ਤੋਂ sbi net banking ਨਹੀਂ ਵਰਤ ਸਕੋਗੇ।

 

ਐਸਬੀਆਈ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਇਸ ਚੇਤਾਵਨੀ ਦੀ ਜਾਣਕਾਰੀ ਦਿੱਤੀ ਹੈ। ਐਸਬੀਆਈ ਇੰਟਰਨੈੱਟ ਬੈਂਕਿੰਗ ਦੀ ਸੁਵਿਧਾ ਸੁਚਾਰੂ ਤੌਰ ਤੇ ਚਲਦੀ ਰਹੇ, ਇਸ ਲਈ ਗਾਹਕਾਂ ਨੂੰ ਆਪਣਾ ਮੋਬਾਈਲ ਨੰਬਰ ਬੈਂਕ ਦੀ ਸ਼ਾਖਾ ਚ ਜਾ ਕੇ ਰਜਿਸਟਰ ਕਰਾਉਣਾ ਹੋਵੇਗਾ।

 

ਆਰਬੀਆਈ ਦੇ ਨਿਯਮਾਂ ਮੁਤਾਬਕ ਸਾਰੇ ਬੈਂਕਿੰਗ ਗਾਹਕਾਂ ਨੂੰ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਰਜਿਸਟਰ ਕਰਾਉਣਾ ਲਾਜ਼ਮੀ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI warnings: Net banking will be stopped from December 1