ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Share Market : ਲਾਲ ਨਿਸ਼ਾਨ ਉਤੇ ਬੰਦ ਹੋਇਆ ਬਾਜ਼ਾਰ, 173 ਅੰਕਾਂ ਦੀ ਗਿਰਾਵਟ

Share Market : ਲਾਲ ਨਿਸ਼ਾਨ ਉਤੇ ਬੰਦ ਹੋਇਆ ਬਾਜ਼ਾਰ, 173 ਅੰਕਾਂ ਦੀ ਗਿਰਾਵਟ

ਅੱਜ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਲਾਲ  ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 173 ਅੰਕਾਂ ਹੇਠਾਂ ਡਿੱਗਣ ਨਾਲ 38,557.04 ਅਤੇ ਨਿਫਟੀ 57 ਅੰਕਾਂ ਹੇਠਾਂ ਡਿੱਗਣ ਨਾਲ 11,498.90 ਦੇ ਪੱਧਰ ਉਤੇ ਬੰਦ ਹੋਇਆ। ਅੱਜ ਸਵੇਰੇ ਸ਼ੇਅਰ ਬਾਜ਼ਾਰ ਨੇ ਮਜ਼ਬੂਤ ਸ਼ੁਰੂਆਤ ਕੀਤੀ।

 

ਬੁੱਧਵਾਰ ਸਵੇਰੇ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ 73 ਅੰਕਾਂ ਦੀ ਤੇਜ਼ੀ ਨਾਲ 38,804 ਉਤੇ ਕਾਰੋਬਾਰ ਕਰਦਾ ਨਜ਼ਰ ਆਇਆ। ਉਥੇ ਨਿਫਟੀ 15.25 ਅੰਕਾਂ ਦੀ ਤੇਜੀ ਨਾਲ 38,804 ਉਤੇ ਕਾਰੋਬਾਰ ਕਰਦਾ ਨਜ਼ਰ ਆਇਆ। ਉਥੇ, ਨਿਫਟੀ 15.25 ਅੰਕਾਂ ਦੀ ਤੇਜ਼ੀ ਨਾਲ 11,571.15 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sensex closed on red sign of wednesday