ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਮੂਲੀ ਵਾਧੇ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 40 ਅੰਕ ਚੜ੍ਹ ਕੇ ਬੰਦ

ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 40.99 ਅੰਕ ਭਾਵ 0.12 ਫੀਸਦੀ ਵਧ ਕੇ 34,991.91 'ਤੇ ਅਤੇ ਨਿਫਟੀ 2.15 ਅੰਕ ਭਾਵ 0.02 ਫੀਸਦੀ ਵਧ ਕੇ 10,526.15 'ਤੇ ਬੰਦ ਹੋਇਆ ਹੈ।

 

ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 150 ਅੰਕ ਭਾਵ 0.36 ਫੀਸਦੀ ਵਧ ਕੇ 35,076.24 'ਤੇ ਅਤੇ ਨਿਫਟੀ 28.00 ਅੰਕ ਭਾਵ 0.27 ਫੀਸਦੀ ਵਧ ਕੇ 10,552.00 'ਤੇ ਖੁੱਲ੍ਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex closing down 40 points in late trade closed marginally lower