ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਸੈਕਸ 74 ਅੰਕ ਡਿੱਗਿਆ, ਨਿਫਟੀ 10500 ਦੇ ਹੇਠਾਂ

ਵਿਸ਼ਵ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਖੁੱਲਣ ਦੇ ਨਾਲ ਹੀ ਡਿੱਗ ਗਏ ਹਨ। ਮੰਗਲਵਾਰ ਦੇ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੀ ਓਪਨਿੰਗ ਵੀ ਮਿਲੀ-ਜੁਲੀ ਹੋਈ। ਬੰਬਈ ਸਟਾਕ ਐਕਸਚੇਂਜ (BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 33.20 ਅੰਕ ਯਾਨੀ 0.10 ਫੀਸਦੀ ਚੜ੍ਹ ਕੇ 34,846.19 'ਤੇ ਖੁੱਲ੍ਹਿਆ ਸੀ।

 

ਨੈਸ਼ਨਲ ਸਟਾਕ ਐਕਸਚੇਂਜ (NSE) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 30.30 ਅੰਕ ਯਾਨੀ 0.29 ਫੀਸਦੀ ਦੀ ਤੇਜ਼ੀ ਨਾਲ 10,451.90 ਦੇ ਪੱਧਰ 'ਤੇ ਖੁੱਲ੍ਹਿਆ ਸੀ। ਹਾਲੇ ਸੈਂਸੈਕਸ 74 ਅੰਕ ਡਿੱਗ ਕੇ 34,741.82 'ਤੇ ਅਤੇ ਨਿਫਟੀ 38.80 ਅੰਕ ਦੀ ਗਿਰਾਵਟ ਨਾਲ 10,443.40 'ਤੇ ਕਾਰੋਬਾਰ ਕਰ ਰਹੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex down 74 points below Nifty 10500