ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਸੈਕਸ 975 ਅੰਕ ਫਿਸਲਿਆ, ਨਿਫਟੀ 10170 'ਤੇ ਖੁੱਲ੍ਹਿਆ

ਵਿਸ਼ਵ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 975.13 ਅੰਕ ਭਾਵ 2.81 ਫੀਸਦੀ ਡਿੱਗ ਕੇ 33785.75 'ਤੇ ਜਦਕਿ ਨਿਫਟੀ 290.30 ਅੰਕ ਭਾਵ 2.78 ਫੀਸਦੀ ਡਿੱਗ ਕੇ 10169.80 'ਤੇ ਖੁੱਲ੍ਹਿਆ ਹੈ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex down 975 points Nifty opens at 10170