ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਜ਼ਾਰ 'ਚ ਵਾਧਾ, ਸੈਂਸੈਕਸ 312 ਅੰਕ ਉਛਲਿਆ, ਨਿਫਟੀ 10460 ਦੇ ਪਾਰ

ਮੁੰਬਈ ਸ਼ੇਅਰ ਬਾਜ਼ਾਰ ਅੱਜ ਵਾਧੇ ਦੇ ਨਾਲ ਖੁੱਲ੍ਹਿਆ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 311.98 ਅੰਕ ਮਤਲਬ  0.91 ਫੀਸਦੀ ਵਧ ਕੇ 34743.95 'ਤੇ ਅਤੇ ਨਿਫਟੀ 81.85 ਅੰਕ ਮਤਲਬ 0.79 ਫੀਸਦੀ ਵਧ ਕੇ 10462.30 'ਤੇ ਖੁੱਲ੍ਹਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex gains 312 points Nifty crosses 10460