ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਸੈਕਸ 209 ਅੰਕ ਮਜ਼ਬੂਤ, ਨਿਫਟੀ 10450 ਦੇ ਨੇੜੇ ਖੁੱਲ੍ਹਿਆ

ਵਿਸ਼ਵ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 208.58 ਅੰਕ ਭਾਵ 0.61 ਫੀਸਦੀ ਵਧ ਕੇ 34,650.63 'ਤੇ ਅਤੇ ਨਿਫਟੀ 55.10 ਅੰਕ ਮਤਲਬ  0.53 ਫੀਸਦੀ ਵਧ ਕੇ 10,441.70 'ਤੇ ਖੁੱਲ੍ਹਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex recovers 209 points Nifty close to 10450