ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 390.39 ਅੰਕ ਯਾਨੀ 1.15 ਫੀਸਦੀ ਵਧ ਕੇ 34,237.62 'ਤੇ ਅਤੇ ਨਿਫਟੀ 131.35 ਅੰਕ ਯਾਨੀ 1.29 ਫੀਸਦੀ ਵਧ ਕੇ 10,278.15 'ਤੇ ਖੁੱਲ੍ਹਿਆ।
#Sensex currently at 34,093.70; Nifty currently at 10,220.60
— ANI (@ANI) October 24, 2018