ਅਗਲੀ ਕਹਾਣੀ

ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਬਾਜ਼ਾਰ

ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਬਾਜ਼ਾਰ

ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਬੁੱਧਵਾਰ ਨੂੰ ਗਿਰਾਵਟ ਦਾ ਰੁਖ ਹੈ। ਹੁਣ ਸੈਂਸੇਕਸ 25 ਅੰਕਾਂ ਦੀ ਮਜ਼ਬੂਤੀ ਨਾਲ 37,002 ਅਤੇ ਨਿਫਟੀ 0.75 ਦੀ ਤੇਜੀ ਨਾਲ 10,949.00 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ।

 

ਪ੍ਰਮੁੱਖ ਸੂਚਕ ਅੰਕ ਸੈਂਸੇਕਸ ਸਵੇਰੇ 9.32 ਵਜੇ 52.39 ਅੰਕਾਂ ਦੀ ਗਿਰਾਵਟ ਨਾਲ 36,924.46 ਉਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ ਵੀ ਲਗਭਗ ਇਸ ਸਮੇਂ 13.05 ਅੰਕਾਂ ਦੀ ਕਮਜ਼ੋਰੀ ਨਾਲ 10,935.20 ਫੀਸਦੀ ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

 

ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਿਕ ਅੰਕ ਸੈਂਸੇਕਸ ਸਵੇਰੇ 48.42 ਅੰਕਾਂ ਦੀ ਮਜ਼ਬੂਤੀ ਨਾਲ 37,025.27 ਉਤੇ, ਜਦੋਂ ਕਿ ਐਨਐਸਆਈ ਦਾ 50 ਸ਼ੇਅਰਾਂ ਉਤੇ ਅਧਾਰਿਤ ਸੰਵੇਦੀ ਸੂਚਿਕ ਅੰਕ ਨਿਫਟੀ 9.85 ਫਸੀਦੀ ਦੀ ਮਜ਼ਬੂਤੀ ਨਾਲ 10,958.10 ਉਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sensex trading on green sign Share market live updates