ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੁਰੂਆਤੀ ਗਿਰਾਵਟ ਤੋਂ ਬਾਅਦ ਹਰੀ ਨਿਸ਼ਾਨ ’ਤੇ ਕੰਮ ਕਾਰੋਬਾਰ ਕਰ ਰਿਹਾ ਸ਼ੇਅਰ ਬਾਜ਼ਾਰ

ਸ਼ੁਰੂਆਤੀ ਗਿਰਾਵਟ ਤੋਂ ਬਾਅਦ ਹਰੀ ਨਿਸ਼ਾਨ ’ਤੇ ਕੰਮ ਕਾਰੋਬਾਰ ਕਰ ਰਿਹਾ ਸ਼ੇਅਰ ਬਾਜ਼ਾਰ

ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਬੁੱਧਵਾਰ ਨੂੰ ਕਮਜ਼ੋਰੀ ਦਾ ਰੁਖ ਹੈ। ਸੈਂਸੇਕਸ ਸਵੇਰੇ 9.31 ਵਜੇ 128.55 ਅੰਕਾਂ ਦੀ ਗਿਰਾਵਟ ਨਾਲ 36,434.36 ਉਤੇ ਅਤੇ ਨਿਫਟੀ ਵੀ ਲਗਭਗ ਇਸ ਸਮੇਂ 31.65 ਅੰਕਾਂ ਦੀ ਕਮਜ਼ੋਰੀ ਨਾਲ 10,766.25 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਅਜੇ ਸੈਂਸੇਕਸ 17.74 ਅੰਕਾਂ ਦੀ ਤੇਜ਼ੀ ਨਾਲ 36,580.65 ਉਤੇ ਟ੍ਰੇਡ ਕਰ ਰਿਹਾ ਹੈ। ਉਥੇ, ਨਿਫਟੀ 2.60 ਅੰਕਾਂ ਦੀ ਵੜਤ ਨਾਲ 10,800.50 ਉਤੇ ਕਾਰੋਬਾਰ ਕਰ ਰਿਹਾ ਹੈ।

 

ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 12.33 ਅੰਕਾਂ ਦੀ ਵੜਤ ਨਾਲ 36,808.01 ਉਤੇ, ਜਦੋਂ ਕਿ ਐਨਐਸਈ ਦਾ 50 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਨਿਫਟੀ 7.5 ਅੰਕਾਂ ਦੀ ਕਮਜ਼ੋਰੀ ਨਾਲ 10,899.20 ਉਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex trading on green sign share market live updates of wednesday