ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਜ਼ਬੂਤੀ ਨਾਲ ਖੁੱਲ੍ਹਣ ਬਾਅਦ ਲਾਲ ਨਿਸ਼ਾਨ ਉਤੇ ਆਇਆ ਸ਼ੇਅਰ ਬਾਜ਼ਾਰ

ਮਜ਼ਬੂਤੀ ਨਾਲ ਖੁੱਲ੍ਹਣ ਬਾਅਦ ਲਾਲ ਨਿਸ਼ਾਨ ਉਤੇ ਆਇਆ ਸ਼ੇਅਰ ਬਾਜ਼ਾਰ

ਦੇਸ਼ ਦਾ ਸ਼ੇਅਰ ਬਾਜ਼ਾਰ ਅੱਜ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਖੁੱਲ੍ਹਿਆ। ਸ਼ੁਰੂਆਤ ਵਿਚ ਸ਼ੇਅਰ ਬਾਜ਼ਾਰ 80 ਅੰਕਾਂ ਦੀ ਮਜ਼ਬੂਤੀ ਨਾਲ 38000 ਦੇ ਪਾਰ ਕਾਰੋਬਾਰ ਕਰ ਰਿਹਾ ਸੀ, ਪ੍ਰੰਤੂ ਫਿਰ ਕਾਰੋਬਾਰ ਦੌਰਾਨ ਲਾਲ ਨਿਸ਼ਾਨ ਉਤੇ ਆ ਗਿਆ। ਸੈਂਸੇਕਸ ਅਜੇ 190 ਅੰਕਾਂ ਡਿੱਗਣ ਨਾਲ 37,790.69 ਉਤੇ ਕਾਰੋਬਾਰ ਕਰ ਰਿਹਾ ਹੈ। ਉਥੇ, ਨਿਫਟੀ 64 ਅੰਕਾਂ ਡਿੱਗਣ ਨਾਲ 11,267.00 ਦੇ ਪੱਧਰ ਉਤੇ ਟ੍ਰੇਡ ਕਰ ਰਿਹਾ ਹੈ।

 

ਦੇਸ਼ ਦਾ ਸ਼ੇਅਰ ਬਾਜ਼ਾਰ ਕੱਲ੍ਹ ਮੰਗਲਵਾਰ ਨੂੰ ਡਿੱਗਣ ਨਾਲ ਬੰਦ ਹੋਇਆ। ਸੈਂਸੇਕਸ 48.39 ਅੰਕਾਂ ਦੀ ਗਿਰਾਵਟ ਨਾਲ 37,982.74 ਦੇ ਪੱਧਰ ਉਤੇ ਬੰਦ ਹੋਇਆ। ਉਥੇ, ਨਿਫਟੀ 15.15 ਅੰਕਾਂ ਦੀ ਗਿਰਾਵਟ ਨਾਲ 11,331 ਦੇ ਲੇਵਲ ਉਤੇ ਬੰਦ ਹੋਇਆ। ਅੱਜ ਲਗਾਤਾਰ ਚੌਥੇਂ ਦਿਨ ਸ਼ੇਅਰ ਮਾਰਕੀਟ ਲਾਲ ਨਿਸ਼ਾਨ ਉਤੇ ਬੰਦ ਹੋਇਆ ਹੈ। ਇਹ ਗਿਰਾਵਟ ਪ੍ਰਾਈਵੇਟ ਸੈਕਟਰ ਬੈਂਕ ਐਚਡੀਐਫਸੀ ਕਾਰਨ ਆਈ ਹੈ। ਐਡੀਐਫਸੀ ਨੇ ਏਸੇਟ ਕਵਾਲਿਟੀ ਅਤੇ ਰਿਟੇਲ ਲੋਨ ਗ੍ਰੋਥ ਵਿਚ ਸਲੋਡਾਊਨ ਦਿਖਾਇਆ ਹੈ ਜਿਸਦਾ ਅਸਰ ਅੱਜ ਮਾਰਕੀਟ ਉਤੇ ਵੀ ਦਿਖਾਈ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sensex trading on red sign on wednesday