ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲ ਨਿਸ਼ਾਨ ਉਤੇ ਕਾਰੋਬਾਰ ਕਰ ਰਹੀ ਹੈ ਮਾਰਕੀਟ, 14 ਅੰਕ ਟੁਟਿਆ ਸੈਂਸੇਕਸ

ਲਾਲ ਨਿਸ਼ਾਨ ਉਤੇ ਕਾਰੋਬਾਰ ਕਰ ਰਹੀ ਹੈ ਮਾਰਕੀਟ, 14 ਅੰਕ ਟੁਟਿਆ ਸੈਂਸੇਕਸ

ਕਾਰੋਬਾਰੀ ਹਫਤੇ ਦੇ ਦੂਜੇ ਦਿਨ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਲਾਲ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਹੈ। ਬੀਐਸਈ ਦਾ ਸੈਂਸੇਕਸ ਸਵੇਰੇ 10.15 ਵਜੇ 14 ਅੰਕ ਡਿੱਗਣ ਨਾਲ 39,109 ਅਤੇ ਨਿਫਟੀ 2 ਅੰਕਾਂ ਦੇ ਮਾਮੂਲੀ ਡਿੱਗਣ ਨਾਲ 11697 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਸੀ।

 

ਕੱਲ੍ਹ ਕਾਰੋਬਾਰ ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ (Sensex) 71.53 ਅੰਕ ਟੁੱਟਕੇ 39,122 ਦੇ ਪੱਧਰ ਉਤੇ ਬੰਦ ਹੋਇਆ। ਉਥੇ, ਨਿਫਟੀ ਲਾਲ ਨਿਸ਼ਾਨ ਦੇ ਅੰਕ ਨਾਲ 24.45 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਅੱਜ ਸਵੇਰ ਤੋਂ ਹੀ ਸ਼ੇਅਰ ਬਾਜ਼ਾਰ ਨੇ ਚਿਤੇਵਾਨੀ ਸ਼ੁਰੂਆਤ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex trading on red sign share market live updates