ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ਾਰ 'ਚ ਤੇਜ਼ੀ: ਸੈਂਸੈਕਸ 150 ਅੰਕ ਚੜ੍ਹਿਆ, ਨਿਫਟੀ 11080 'ਤੇ ਖੁੱਲ੍ਹਿਆ

ਵਿਸ਼ਵ ਬਜ਼ਾਰਾਂ ਤੋਂ ਮਿਲੇਜੁਲੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 149.66 ਅੰਕ ਯਾਨੀ 0.41 ਫੀਸਦੀ ਵਧ ਕੇ 36,691.93 'ਤੇ ਅਤੇ ਨਿਫਟੀ 26 ਅੰਕ ਯਾਨੀ 0.24 ਫੀਸਦੀ ਵਧ ਕੇ 11,079.80 'ਤੇ ਖੁੱਲ੍ਹਿਆ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sensex up 150 points Nifty opens at 11080