ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਉਦਯੋਗ ਅਤੇ ਅਰਥਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਕਈ ਐਲਾਨ ਕੀਤੇ ਹਨ ਜਿਸ ਦਾ ਅਸਰ ਅੱਜ ਸ਼ੇਅਰ ਮਾਰਕੀਟ ਵਿੱਚ ਦਿਖਾਈ ਦੇ ਰਿਹਾ ਹੈ। ਸੈਂਸੈਕਸ 700 ਅੰਕ ਦੇ ਵਾਧੇ ਨਾਲ 37,398 'ਤੇ ਕਾਰੋਬਾਰ ਕਰ ਰਿਹਾ ਹੈ।
ਇਸ ਦੇ ਨਾਲ ਹੀ ਨਿਫਟੀ ਇਸ ਸਮੇਂ 211 ਅੰਕਾਂ ਦੀ ਤੇਜ਼ੀ ਨਾਲ 11,040.80 'ਤੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 11000 ਦੇ ਉਪਰ ਕਾਰੋਬਾਰ ਕਰ ਰਿਹਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਸਰਕਾਰ ਵੱਲੋਂ ਐੱਫ ਪੀ ਆਈ (FPI) ਉੱਤੇ ਵਧੇ ਸਰਚਾਰਜ ਨੂੰ ਹਟਾਏ ਜਾਣ ਦਾ ਅਸਰ ਅੱਜ ਸ਼ੇਅਰ ਬਾਜ਼ਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਅੱਜ ਸਵੇਰੇ 662.97 ਅੰਕਾਂ ਦੇ ਵਾਧੇ ਨਾਲ 37,363.95 'ਤੇ ਕਾਰੋਬਾਰ ਕਰ ਰਿਹਾ ਸੀ। ਲਗਭਗ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ, ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਉਣ ਲੱਗੀ ਅਤੇ ਸੈਂਸੈਕਸ 10 ਅੰਕਾਂ ਤੱਕ ਦੀ ਗਿਰਾਵਟ ਨਾਲ ਬੰਦ ਹੋਇਆ ਪਰ ਇਹ ਮੁੜ ਹਰੇ ਨਿਸ਼ਾਨ 'ਤੇ ਪਹੁੰਚ ਗਿਆ।
ਨਿਫਟੀ ਸਵੇਰੇ 170.95 ਅੰਕਾਂ ਦੇ ਵਾਧੇ ਨਾਲ 11,000.30 ਉੱਤੇ ਖੁਲ੍ਹਿਆ। ਅਜੇ ਨਿਫਟੀ 16.20 (0.15%) ਅੰਕਾਂ ਦੇ ਵਾਧਾ ਨਾਲ 10,845.55 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੈਂਸੈਕਸ, ਐਸਬੀਆਈ, ਐਮ ਐਂਡ ਐਮ, ਐਚਡੀਐਫਸੀ ਟਵਿਨਸ, ਆਈਸੀਆਈਸੀਆਈ ਬੈਂਕ, ਬਜਾਜ ਫਾਈਨਾਂਸ, ਆਈ ਟੀ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ 3% ਦੀ ਤੇਜ਼ੀ ਆਈ।

.