ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹੱਰਮ ਕਾਰਨ ਸ਼ੇਅਰ ਬਾਜ਼ਾਰ ਬੰਦ

ਮੁਹੱਰਮ ਕਾਰਨ ਸ਼ੇਅਰ ਬਾਜ਼ਾਰ ਬੰਦ

ਅੱਜ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ), ਬੰਬਈ ਸ਼ੇਅਰ ਬਾਜ਼ਾਰ (ਬੀਐਸਈ), ਮੁਦਰਾ ਵਿਨਿਯਮ ਅਤੇ ਵਾਅਦਾ ਤੇ ਵਿਕਲਪ ਬਾਜ਼ਾਰਾਂ ਵਿਚ ਮੰਗਲਵਾਰ ਨੂੰ ਮੁਹਰਰਮ ਮੌਕੇ ਛੁੱਟੀ ਰਹੇਗੀ। ਅੱਜ ਕੋਈ ਵੀ ਟ੍ਰੇਡਿੰਗ ਸ਼ੇਅਰ ਬਾਜ਼ਾਰ ਵਿਚ ਨਹੀਂ ਹੋਵੇਗਾ।

 

ਕੱਲ੍ਹ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵੜਤ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 163.68 ਅੰਕਾਂ ਦੀ ਵੜਤ ਨਾਲ 37,145.45 ਉਤੇ ਬੰਦ ਹੋਇਆ। ਉਥੇ, ਨਿਫਟੀ 56.85 ਅੰਕਾਂ ਦੀ ਤੇਜੀ ਨਾਲ 11,003.05 ਦੇ ਪੱਧਰ ਉਤੇ ਬੰਦ ਹੋਇਆ। ਕੱਲ੍ਹ ਬੈਕਿੰਗ ਅਤੇ ਐਫਐਮਸੀਜੀ ਸੈਕਟਰ ਦੇ ਸ਼ੇਅਰਾਂ ਵਿਚ ਤੇਜੀ ਦੇਖੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Share market closed today in lieu of muharram