ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਸਿਡੀ ਤੇ ਗੈਰ–ਸਬਸਿਡੀ ਵਾਲਾ ਗੈਸ ਸਿਲੰਡਰ ਹੋਇਆ ਮਹਿੰਗਾ

ਘਰੇਲੂ ਰਸੋਈ ਗੈਸ ਦਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 2.08 ਰੁਪਏ ਅਤੇ ਗੈਰ–ਸਬਸਿਡੀ ਵਾਲਾ ਸਿਲੰਡਰ 42.50 ਰੁਪਏ ਮਹਿੰਗਾ ਹੋ ਗਿਆ ਹੈ। ਸਿਲੰਡਰਾਂ ਦੀ ਕੀਮਤ ਚ ਇਹ ਵਾਧਾ ਲਗਾਤਾਰ ਤਿੰਨ ਮਹੀਨਿਆਂ ਦੀ ਕਟੌਤੀ ਮਗਰੋਂ ਕੀਤੀ ਗਈ ਹੈ।

 

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਕੰਪਨੀ ਦਾ ਕਹਿਣਾ ਹੈ ਕਿ ਬਾਲਣ ਦੇ ਵਧੇ ਹੋਏ ਬਾਜ਼ਾਰ ਦੇ ਮੁੱਲ ’ਤੇ ਟੈਕਸ ਦੇ ਪ੍ਰਭਾਵ ਕਾਰਨ ਇਹ ਵਾਧਾ ਲੋੜੀਂਦਾ ਹੋ ਗਿਆ ਸੀ।

 

ਇਸ ਵਾਧੇ ਮਗਰੋਂ ਦਿੱਲੀ ਚ 1 ਮਾਰਚ ਤੋਂ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 495.61 ਰੁਪਏ ਹੋਵੇਗੀ ਜਿਹੜੇ ਹਾਲੇ 493.53 ਰੁਪਏ ਹੈ। ਉੱਥੇ ਹੀ ਗੈਰ–ਸਬਸਿਡੀ ਵਾਲਾ ਸਿਲੰਡਰ ਹੁਣ 701.50 ਰੁਪਏ ਦਾ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Subsidy and non-subsidized LPG cylinders costlier