ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫੇਰ ਹੋਇਆ ਵਾਧਾ

ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆ ਕੀਮਤਾਂ ਨੇ ਲੋਕਾਂ ਦਾ ਧੂੰਆਂ ਕੱਢਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਜਾਰੀ ਕੀਮਤਾਂ ਚ ਵਾਧਾ ਸੋਮਵਾਰ ਨੂੰ ਵੀ ਜਾਰੀ ਰਿਹਾ। ਹੁਣ ਪੈਟਰੋਲ ਦੀ ਕੀਮਤ ਚ 0.24 ਅਤੇ ਡੀਜ਼ਲ ਦੀ ਕੀਮਤ ਚ 32 ਪੈਸੇ ਦਾ ਵਾਧਾ ਹੋਇਆ ਹੈ।

 

ਦਿੱਲੀ ਚ ਅੱਜ ਤੋਂ ਪੈਟਰੋਲ ਦੀ ਨਵੀਂ ਕੀਮਤ 83.73, ਮੁੰਬਈ ਚ 91.08, ਕੋਲਕਾਤਾ ਚ 85.53  ਅਤੇ ਚੇਨੱਈ ਚ 87.05 ਰੁਪਏ ਹੋ ਗਈ ਹੈ।

 

ਉੱਥੇ ਹੀ ਦਿੱਲੀ ਚ ਅੱਜ ਤੋਂ ਡੀਜ਼ਲ ਦੀ ਨਵੀਂ ਕੀਮਤ 75.09, ਮੁੰਬਈ ਚ 79.72, ਚੇਨੱਈ ਚ 79.40 ਅਤੇ ਕੋਲਕਾਤਾ ਚ 76.94 ਰੁਪਏ ਹੋ ਗਈ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The increase in petrol and diesel prices today is todays price