ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਇਹ ਹੈ ਅੱਜ ਦਾ ਮੁੱਲ

ਪੈਟਰੋਲ-ਡੀਜ਼ਲ ਦੀਆਂ ਰੋਜ਼ਾਨਾ ਵੱਧ ਰਹੀਆ ਕੀਮਤਾਂ ਨੇ ਦੇਸ਼ ਦੀ ਜਨਤਾ ਦੀ ਜੇਬ ਤੇ ਪਹਿਲਾਂ ਹੀ ਪੈ ਰਹੇ ਮਹਿੰਗਾਈ ਦੇ ਬੋਝ ਨੂੰ ਹੋਰ ਵਧਾ ਕੇ ਰੱਖ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਜਾਰੀ ਕੀਮਤਾਂ ਚ ਵਾਧਾ ਮੰਗਲਵਾਰ ਨੂੰ ਵੀ ਜਾਰੀ ਹੈ। ਹੁਣ ਪੈਟਰੋਲ ਦੀ ਕੀਮਤ ਚ 0.12 ਅਤੇ ਡੀਜ਼ਲ ਦੀ ਕੀਮਤ ਚ 0.16 ਪੈਸੇ ਦਾ ਵਾਧਾ ਹੋਇਆ ਹੈ।

 

ਦਿੱਲੀ ਚ ਅੱਜ ਤੋਂ ਪੈਟਰੋਲ ਦੀ ਨਵੀਂ ਕੀਮਤ 83.85, ਮੁੰਬਈ ਚ 91.20 ਰੁਪਏ ਹੋ ਗਈ ਹੈ।

 

ਉੱਥੇ ਹੀ ਦਿੱਲੀ ਚ ਅੱਜ ਤੋਂ ਡੀਜ਼ਲ ਦੀ ਨਵੀਂ ਕੀਮਤ 75.25, ਮੁੰਬਈ ਚ 79.89 ਰੁਪਏ ਹੋ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The price increase in petrol and diesel prices continues