ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ, 72.30 ਦਾ ਹੋਇਆ ਇੱਕ ਡਾਲਰ

ਸੋਮਵਾਰ ਨੂੰ ਰੁਪਏ ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਡਾਲਰ ਦੇ ਮੁਕਾਬਲੇ 45 ਪੈਸੇ ਡਿੱਗ ਕੇ 72.18 ਤੇ ਖੁੱਲ੍ਹਿਆ ਰੁਪਿਆ ਖਬਰ ਲਿਖੇ ਜਾਣ ਤੱਕ ਆਪਣੇ ਸਭ ਤੋਂ ਹੇਠਲੇ ਪੱਧਰ 57 ਪੈਸੇ ਡਿੱਗ ਕੇ 72.30 ਤੇ ਪੁੱਜ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The rupee made a record A dollar 72 30