ਡਾਲਰ ਦਾ ਮੁੱਲ ਸੋਮਵਾਰ ਨੂੰ ਪਹਿਲੀ ਵਾਰ ਰੁਪਏ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ ਪੁੱਜ ਗਿਆ ਹੈ। ਕਾਰੋਬਾਰ ਦੇ ਦੌਰਾਨ ਰੁਪਿਆ 93 ਪੈਸੇ ਡਿੱਗ ਕੇ 72.66 ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ ਤੇ ਆ ਗਿਆ ਹੈ। ਅੱਜ ਰੁਪਇਆ 1.28 ਫੀਸਦ ਟੁੱਟਿਆ ਹੈ। ਰੁਪਏ ਦੀ ਸ਼ੁਰੂਆਤ 45 ਪੈਸੇ ਦੀ ਕਮਜ਼ੋਰੀ ਨਾਲ 72.18 ਦੇ ਪੱਧਰ ਤੇ ਹੋਈ ਸੀ। ਸ਼ੁੱਕਰਵਾਰ ਨੂੰ ਰੁਪਿਆ 26 ਪੈਸੇ ਦੇ ਵਾਧੇ ਨਾਲ 71.73 ਪ੍ਰਤੀ ਡਾਲਰ ਦੇ ਮੁੱਲ ਤੇ ਬੰਦ ਹੋਇਆ ਸੀ।
#FLASH Indian #Rupee now at 72.66 versus the US dollar. pic.twitter.com/kGs2Ukjfmp
— ANI (@ANI) September 10, 2018