ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਲਈ ਆਈਆਂ ਦੋ ਬੋਲੀਆਂ

​​​​​​​ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਲਈ ਆਈਆਂ ਦੋ ਬੋਲੀਆਂ

ਭਾਰਤੀ ਸਟੇਟ ਬੈਂਕ (SBI) ਨੇ ਅੱਜ ਇੱਥੇ ਦੱਸਿਆ ਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਨਿਜੀ ਏਅਰਲਾਈਨ ਜੈੱਟ–ਏਅਰਵੇਜ਼ ਲਈ ਹੁਣ ਆਪਣੀ ਮਰਜ਼ੀ ਨਾਲ ਦੋ ਬੋਲੀਆਂ ਆਈਆਂ ਹਨ।

 

 

ਚੇਤੇ ਰਹੇ ਕਿ ਲਗਭਗ ਇੱਕ ਮਹੀਨਾ ਪਹਿਲਾਂ ਇਸ ਏਅਰਲਾਈਨਜ਼ ਦੀਆਂ ਉਡਾਣਾਂ ਬੰਦ ਹੋ ਗਈਆਂ ਸਨ। ਅਜਿਹਾ ਵਿੱਤੀ ਸੰਕਟ ਕਾਰਨ ਕਰਨਾ ਪਿਆ ਸੀ।

 

 

ਜੈੱਟ ਏਅਰਵੇਜ਼ ਕਿਸੇ ਵੇਲੇ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਹੁੰਦੀ ਸੀ ਪਰ ਉਸ ਨੂੰ ਬੀਤੀ 17 ਅਪ੍ਰੈਲ ਨੂੰ ਆਪਣੀਆਂ ਸਾਰੀਆਂ ਉਡਾਣਾਂ ਬੰਦ ਕਰਨੀਆਂ ਪਈਆਂ ਸਨ ਕਿਉਂਕਿ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠ ਹੋਰ ਰਿਣਦਾਤਾ ਬੈਂਕਾਂ ਤੇ ਸੰਸਥਾਵਾਂ ਨੇ ਉਸ ਨੂੰ ਹੋਰ ਧਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

 

 

ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਜੈੱਟ ਏਅਰਵੇਜ਼ ਨੂੰ ਚਾਲੂ ਰੱਖਣ ਲਈ ਉਨ੍ਹਾਂ ਬਹੁਤ ਜ਼ਿਆਦਾ ਜਤਨ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two bids came for Jet Airways facing economic crisis