ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਨੇ ਬਣਾਇਆ ਨਵਾਂ ਰਿਕਾਰਡ, ਰੁਪਿਆ ਪੁੱਜਿਆ 74 ਦੇ ਪਾਰ

ਅੰਤਰਰਾਜੀ ਬਾਜ਼ਾਰ ਚ ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ ਕਾਰੋਬਾਰ ਦੌਰਾਨ ਪਹਿਲੀ ਵਾਰ 74 ਪ੍ਰਤੀ ਡਾਲਰ ਤੋਂ ਹੇਠਾਂ ਚਲਾ ਗਿਆ। ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਸਮਿਖਿਆ ਬੈਠਕ ਚ ਨੀਤੀਗਤ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਹੈ। ਕੇਂਦਰੀ ਬੈਂਕ ਦੁਆਰਾ ਮੁਦਰਾ ਨੀਤੀ ਦੇ ਐਲਾਨ ਮਗਰੋਂ ਰੁਪਿਆ 55 ਪੈਸੇ ਟੁੱਟ ਕੇ 74.13 ਪ੍ਰਤੀ ਡਾਲਰ ਦੇ ਨਵੇਂ ਅਤੇ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ਤੇ ਪਹੁੰਚ ਗਿਆ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:USD reached a new record trade across the 74