ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਡਾਫ਼ੋਨ ਦਾ ਧਮਾਕੇਦਾਰ ਆਫ਼ਰ, 20 ਰੁਪਏ 'ਚ ਮਿਲੇਗੀ 28 ਦਿਨਾਂ ਦੀ ਵੈਧਤਾ

ਟੈਲੀਕਾਮ ਸੈਕਟਰ ਵਿੱਚ ਵੱਧ ਰਹੇ ਮੁਕਾਬਲੇ ਦੇ ਮੱਦੇਨਜ਼ਰ ਕੰਪਨੀਆਂ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਨਵੀਂ ਰੀਚਾਰਜ ਯੋਜਨਾਵਾਂ ਲੈ ਕੇ ਆ ਰਹੀਆਂ ਹਨ। ਹੁਣ ਵੋਡਾਫ਼ੋਨ ਨੇ ਸਭ ਤੋਂ ਸਸਤੀ ਯੋਜਨਾ ਸ਼ੁਰੂ ਕੀਤੀ ਹੈ।

 

ਵੋਡਾਫ਼ੋਨ 20 ਰੁਪਏ ਦਾ ਰੀਚਾਰਜ ਪਲਾਨ ਲੈ ਕੇ ਆਇਆ ਹੈ। ਇਸ ਵਿੱਚ, ਵੋਡਾਫ਼ੋਨ ਪੂਰੇ ਟਾਕ ਟਾਈਮ ਦੇ ਨਾਲ 28 ਦਿਨਾਂ ਦੀ ਵੈਧਤਾ ਦੇਵੇਗਾ। ਭਾਵ, ਗਾਹਕਾਂ ਨੂੰ ਤਕਰੀਬਨ ਪੂਰੇ ਮਹੀਨੇ ਲਈ ਟਾਕ ਟਾਈਮ ਮਿਲੇਗਾ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਸਸਤ ਪਲਾਨ 
 

ਵੋਡਾਫ਼ੋਨ ਦੇ ਘੱਟੋ ਘੱਟ ਰੀਚਾਰਜ ਸਕੀਮ ਪੇਸ਼ ਕਰਨ ਤੋਂ ਬਾਅਦ, ਕਿਹਾ ਕਿ ਪ੍ਰੀਪੇਡ ਰਿਚਾਰਜ ਉਪਭੋਗਤਾਵਾਂ ਨੂੰ ਆਪਣੀ ਹੋਰ ਸੇਵਾ ਜਾਰੀ ਰੱਖਣ ਲਈ ਹਰ ਮਹੀਨੇ ਲਗਭਗ 24 ਤੋਂ 35 ਰੁਪਏ ਵਿੱਚ ਰੀਚਾਰਜ ਕਰਨਾ ਪਏਗਾ, ਪਰ ਹੁਣ ਉਪਭੋਗਤਾ ਨੂੰ 20 ਰੁਪਏ ਵਾਲੇ ਟਾਕ ਟਾਈਮ ਪਲਾਨ ਨੂੰ ਰੀਚਾਰਜ ਕਰ ਸਕਦੇ ਹਾਂ।

 

ਇਸ ਤੋਂ ਪਹਿਲਾਂ ਦੋ ਨਵੀਆਂ ਯੋਜਨਾਵਾਂ ਕੀਤੀਆਂ ਸ਼ੁਰੂ 
 

ਵੋਡਾਫ਼ੋਨ ਇਸ ਤੋਂ ਪਹਿਲਾਂ 205 ਅਤੇ 225 ਰੁਪਏ ਦੀਆਂ ਨਵੀਆਂ ਪ੍ਰੀਪੇਡ ਰੀਚਾਰਜ ਯੋਜਨਾਵਾਂ ਲਾਂਚ ਕਰ ਚੁੱਕਾ ਹੈ। ਇਸ 'ਚ ਗਾਹਕਾਂ ਨੂੰ 4 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਕਾਲ ਅਤੇ 600 ਐਸ.ਐਮ.ਐੱਸ ਮਿਲਣਗੇ। ਵੋਡਾਫੋਨ ਦੇ 205 ਰੁਪਏ ਦੇ ਵੋਡਾਫੋਨ ਪ੍ਰੀਪੇਡ ਪਲਾਨ ਦੀ ਵੈਧਤਾ 35 ਦਿਨ ਹੈ। ਇਸ ਦੇ ਨਾਲ ਹੀ, 228 ਰੁਪਏ ਦੀ ਯੋਜਨਾ ਦੀ ਵੈਧਤਾ 48 ਦਿਨ ਹੈ। ਵੋਡਾਫ਼ੋਨ ਦੀ ਵੈਬਸਾਈਟ 'ਤੇ 205 ਰੁਪਏ ਅਤੇ 225 ਰੁਪਏ ਦੇ ਪਲਾਨ ਸੂਚੀਬੱਧ ਕੀਤੇ ਗਏ ਹਨ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਦੋਵੇਂ ਵੋਡਾਫੋਨ ਪ੍ਰੀਪੇਡ ਪਲਾਨ ਵਿੱਚ ਗਾਹਕਾਂ ਨੂੰ ਅਸੀਮਿਤ ਲੋਕਲ, ਐਸਟੀਡੀ ਅਤੇ ਰੋਮਿੰਗ ਕਾਲਾਂ ਦੀ ਸਹੂਲਤ ਮਿਲੇਗੀ। ਪਲਾਨ ਵਿੱਚ ਵੋਡਾਫ਼ੋਨ ਪਲੇਅ ਐਪ ਦਾ ਲਾਭ ਵੀ ਲੈ ਸਕੋਗੇ।

 


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone launch new plan to give tough fight to Jio prepaid plan