ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਉਤਾਰਿਆ 229 ਰੁਪਏ ਦਾ ਪਲਾਨ, ਰੋਜ਼ਾਨਾ ਮਿਲੇਗਾ 2GB ਡਾਟਾ

 

ਜਿਓ (Jio) ਦੇ ਟੈਲੀਕਾਮ ਸੈਕਟਰ ਵਿੱਚ ਆਉਣ ਤੋਂ ਬਾਅਦ, ਕੰਪਨੀਆਂ ਰੋਜ਼ਾਨਾ ਨਵੇਂ-ਨਵੇਂ ਰੀਚਾਰਜ ਪਲਾਨ ਲੈ ਕੇ ਆ ਰਹੀਆਂ ਹਨ। ਕੰਪਨੀਆਂ ਆਪਣੇ ਪਲਾਨਜ਼ ਵਿੱਚ ਵੀ ਤਬਦੀਲੀਆਂ ਕਰ ਰਹੀਆਂ ਹਨ। ਦੂਰਸੰਚਾਰ ਕੰਪਨੀ ਵੋਡਾਫੋਨ (Vodafone) ਨੇ ਇੱਕ ਨਵੀਂ ਪ੍ਰੀਪੇਡ ਯੋਜਨਾ ਲਿਆਂਦੀ ਹੈ ਅਤੇ ਪੁਰਾਣੇ ਇੱਕ ਵਿੱਚ ਕੁਝ ਬਦਲਾਅ ਕੀਤੇ ਹਨ।


 

ਆਇਆ ਇਹ ਨਵਾਂ ਪਲਾਨ 


ਵੋਡਾਫ਼ੋਨ 229 ਰੁਪਏ ਦਾ ਪਲਾਨ ਲੈ ਕੇ ਆਇਆ ਹੈ। ਇਸ ਨਵੇਂ ਪਲਾਨ ਵਿੱਚ 28 ਦਿਨ ਦੀ ਵੈਧਤਾ ਨਾਲ ਰੋਜ਼ਾਨਾ ਗਾਹਕਾਂ ਨੂੰ 2ਜੀਬੀ ਡਾਟਾ ਵੀ ਮਿਲੇਗਾ। ਇਸ ਤੋਂ ਇਲਾਵਾ, ਅਸੀਮਤ ਲੋਕਲ, ਐਸਟੀਡੀ ਅਤੇ ਰੋਮਿੰਗ ਕਾਲਿੰਗ ਬੈਨੇਫਿਟ ਦੇ ਨਾਲ ਨਾਲ ਹੀ ਰੋਜ਼ਾਨਾ 100 ਮੁਫ਼ਤ ਐਸਐਮਐਸ ਵੀ ਮਿਲਣਗੇ। ਇਸ ਤੋਂ ਇਲਾਵਾ, ਤੁਸੀਂ ਵੋਡਾਫ਼ੋਨ ਪਲੇਅ ਐਪਸ ਦੀ ਦੀ ਮੁਫ਼ਤ ਸੇਵਾ ਮਿਲੇਗੀ ਜਿਸ ਵਿੱਚ ਲਾਈਵ ਟੀਵੀ, ਫ਼ਿਲਮਾਂ ਅਤੇ ਸ਼ੋਅ ਦਾ ਮਜ਼ਾ ਲੈ ਸਕੋਗੇ।

 


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vodafone to give tough fight to Jio launch Rs 229 recharge plan