ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WhatsApp ਪੇਮੈਂਟ ਦੀ ਸਹੂਲਤ ਕਦੋ ਮਿਲੇਗੀ, ਜਾਣੋ 


ਵਟਸਐਪ ਦੀ ਪੇਮੈਂਟ ਸਰਵਿਸ ਇਸ ਸਾਲ ਦੇ ਅੰਤ ਤੱਕ ਲਾਂਚ ਕੀਤੀ ਜਾ ਸਕਦੀ ਹੈ। ਕੰਪਨੀ ਨੇ ਪਹਿਲਾਂ ਹੀ ਆਪਣੇ ਯੂਜਰਜ਼ ਲਈ ਪੇਮੈਂਟ ਵਿਕਲਪ ਪੇਸ਼ ਕਰਨ ਦਾ ਐਲਾਨ ਕਰ ਚੁੱਕੀ ਹੈ। ਵਟਸਐਪ ਇੰਡੀਆ ਨੇ ਦੱਸਿਆ ਕਿ ਉਹ ਸਾਲ ਦੇ ਅੰਤ ਤੱਕ ਭਾਰਤ ਵਿੱਚ ਪੇਮੈਂਟ ਸਰਵਿਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਸਰਵਿਸ ਦੀ 2017 ਤੋਂ ਹੀ ਇਨਵਾਇਟ-ਓਨਲੀ ਬੇਸਿਸ ਉੱਤੇ ਟੈਸਟਿੰਗ ਚੱਲ ਰਹੀ ਹੈ।

 


ਵਟਸਐਪ ਇੰਡੀਆ ਦੇ ਮੁਖੀ ਅਭਿਜੀਤ ਬੋਸ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਅਸੀਂ ਉਪਭੋਗਤਾਵਾਂ ਨੂੰ ਇਹ ਸਹੂਲਤ ਦੇਵਾਂਗੇ। ਕੰਪਨੀ ਆਪਣੇ ਇਸ ਪੇਮੈਂਟ ਸਿਸਟਮ ਨੂੰ WhatsApp for Business ਐਪ ਨਾਲ ਜੋੜ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਤਾਰੀਖ ਦਾ ਫ਼ੈਸਲਾ ਨਹੀਂ ਕੀਤਾ ਹੈ ਕਿ ਵਟਸਐਪ ਭੁਗਤਾਨ ਸੇਵਾ ਅਧਿਕਾਰਤ ਤੌਰ 'ਤੇ ਕਦੋਂ ਸ਼ੁਰੂ ਕੀਤੀ ਜਾਵੇਗੀ।

 

 

ਪੇਮੈਂਟ ਨੂੰ ਬਣਾਏਗੀ ਆਸਾਨ 

 

ਵਟਸਐਪ ਪੇਮੈਂਟ ਪ੍ਰਣਾਲੀ ਨਾਲ ਯੂਜਰਜ਼ ਅਤੇ ਛੋਟੇ ਕਾਰੋਬਾਰੀਆਂ ਵਿਚਕਾਰ ਐਪ ਦੀ ਮਦਦ ਨਾਲ ਏਨਕ੍ਰਿਪਟੇਡ ਪੇਮੈਂਟ ਹੋ ਸਕਦੀ ਹੈ। ਇਸ ਲਈ, ਇਹ ਸੇਵਾ 'ਐਂਡ-ਟੂ-ਐਂਡ ਕਮਿਊਨੀਕੇਸ਼ਨ ਸਾਇਕਲ ਨਾਲ ਅਨੇਬਲ ਕੀਤਾ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp payment facility will come by the end of the year