ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10ਵੀਂ ਪਾਸ ਉਮੀਦਵਾਰਾਂ ਲਈ ਨਿੱਕਲੀਆਂ ਡਰਾਇਵਰਾਂ ਦੀਆਂ 37 ਆਸਾਮੀਆਂ

10ਵੀਂ ਪਾਸ ਉਮੀਦਵਾਰਾਂ ਲਈ ਨਿੱਕਲੀਆਂ ਡਰਾਇਵਰਾਂ ਦੀਆਂ 37 ਆਸਾਮੀਆਂ

ਜਿਓਲੌਜੀਕਲ ਸਰਵੇ ਆਫ਼ ਇੰਡੀਆ, ਹੈਦਰਾਬਾਦ ਨੇ ਸਾਧਾਰਣ ਗ੍ਰੇਡ ਡ੍ਰਾਈਵਰ ਦੀਆਂ ਕੁੱਲ 37 ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਲ। ਇਹ ਸਾਰੀਆਂ ਨਿਯੁਕਤੀਆਂ ਸਿੱਧੀ ਭਰਤੀ ਦੇ ਆਧਾਰ ਉੱਤੇ ਦੱਖਣੀ ਖੇਤਰ ਲਈ ਕੀਤੀਆਂ ਜਾਣਗੀਆਂ। ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਡਾਕ ਰਾਹੀਂ ਅਰਜ਼ੀਆਂ ਦੇਣੀਆਂ ਹੋਣਗੀਆਂ। ਆਖ਼ਰੀ ਤਰੀਕ 26 ਜੂਨ, 2019 ਹੈ।

 

 

ਇਸ ਦੇ ਨਾਲ ਹੀ ਦਫ਼ਤਰ ਪ੍ਰਸ਼ਾਸਕੀ ਮੈਡੀਕਲ ਕਾਲਜ ਸ਼ਹਿਡੋਲ ਨੇ ਕਈ ਆਸਾਮੀਆਂ ਉੱਤੇ ਕੁੱਲ 82 ਨਿਯੁਕਤੀਆਂ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਵਿੱਚ ਇੱਕ ਪ੍ਰੋਫ਼ੈਸਰ, ਅਸਿਸਟੈਂਟ ਪ੍ਰੋਫ਼ੈਸਰ ਤੇ ਪ੍ਰਦਰਸ਼ਕ/ਟਿਊਟਰ ਦੀਆਂ ਆਸਾਮੀਆਂ ਸ਼ਾਮਲ ਹਨ। ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਵੀ ਡਾਕ ਰਾਹੀਂ ਅਰਜ਼ੀਆਂ ਦੇਣੀਆਂ ਹੋਣਗੀਆਂ। ਆਖ਼ਰੀ ਤਰੀਕ 13 ਮਈ, 2019 ਹੈ।

 

 

ਇੰਝ ਹੀ ਰਾਜਸਥਾਨ ਹਾਈ ਕੋਰਟ ਨੇ ਲੀਗਰ ਰਿਸਰਚਰ ਦੀਆਂ ਕੁੱਲ 38 ਆਸਾਮੀਆਂ ਲਈ ਨਿਯੁਕਤੀਆਂ ਵਾਸਤੇ ਅਰਜ਼ੀਆਂ ਮੰਗੀਆਂ ਹਨ। ਇਹ ਆਸਾਮੀਆਂ ਕੰਟਰੈਕਟ ਆਧਾਰ ਉੱਤੇ ਭਰੀਆਂ ਜਾਣਗੀਆਂ। ਇੱਛੁਕ ਤੇ ਯੋਗ ਉਮੀਦਵਾਰ ਡਾਕ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ। ਅਰਜ਼ੀਆਂ ਪ੍ਰਵਾਨ ਹੋਣ ਦੀ ਆਖ਼ਰੀ ਤਰੀਕ 13 ਮਈ, 2019 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:37 jobs of drivers announced for 10th pass candidates