ਅਗਲੀ ਕਹਾਣੀ

ਅਸਮ ਬੋਰਡ ਦੀ 12ਵੀਂ ਦਾ ਨਤੀਜਾ ਕੱਲ੍ਹ ਹੋਵੇਗਾ ਜਾਰੀ

ਅਸਮ ਬੋਰਡ ਦੀ 12ਵੀਂ ਦਾ ਨਤੀਜਾ ਕੱਲ੍ਹ ਹੋਵੇਗਾ ਜਾਰੀ

ਅਸਮ ਹਾਈ ਸੈਕੰਡਰੀ ਐਜੁਕੇਸ਼ਨ ਕਾਉਂਸਿਲ (ਏਐਚਐਸਈਸੀ) ਕੱਲ੍ਹ (ਸ਼ਨੀਵਾਰ, 25 ਮਈ) 12ਵੀਂ ਕਲਾਸ ਦਾ ਨਤੀਜਾ ਜਾਰੀ ਕਰੇਗਾ। ਨਤੀਜਾ ahsec.nic.in ਅਤੇ resultsassam.nic.in ਉਤੇ ਜਾਰੀ ਕੀਤੇ ਜਾਣਗੇ। ਨਤੀਜੇ ਸਵੇਰੇ ਕਰੀਬ 9 ਵਜੇ ਜਾਰੀ ਕੀਤਾ ਜਾਵੇਗਾ। ਅਸਾਮ 12ਵੀਂ ਬੋਰਡ ਦੀ ਪ੍ਰੀਖਿਆ ਵਿਚ ਕਰੀਬ 2,40,000 ਵਿਦਿਆਰਥੀ ਬੈਠੇ ਸਨ।

ਇਸ ਤੋਂ ਇਲਾਵਾ ਗੂਗਲ ਪਲੇਸਟੋਰ ਤੋਂ 'Upolobdha'  ਐਪ ਡਾਊਨਲੋਡ ਕਰਕੇ ਵੀ ਨਤੀਜੇ ਦੇਖੇ ਜਾ ਸਕਦੇ ਹਨ।

 

Assam board Class 12 result 2019: ਇਸ ਤਰ੍ਹਾਂ ਦੇਖੇ ਨਤੀਜਾ

1) ahsec.nic.in  ’ਤੇ ਜਾਓ ।

 2) HS Final exam 2019 results ਦੇ ਲਿੰਕ ਉਤੇ ਕਲਿਕ ਕਰੋ।

3) ਸਾਰੀ ਮੰਗੀ ਡਿਟੇਲ ਭਰੋ ਅਤੇ ਸਬਮਿਟ ਕਰੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AHSEC 12th results 2019: Assam board HS Result to be declared today check resultsassam nic in for marks