ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

APPSC ਨੇ ਪੰਚਾਇਤ ਸਕੱਤਰਾਂ ਦਾ ਨਤੀਜਾ ਐਲਾਨਿਆਂ

APPSC ਨੇ ਪੰਚਾਇਤ ਸਕੱਤਰਾਂ ਦਾ ਨਤੀਜਾ ਐਲਾਨਿਆਂ

APPSC Panchayat Secretary Result 2019 :  ਆਂਧਰਾ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (ਏਪੀਪੀਐਸਸੀ) ਨੇ ਪੰਚਾਇਤ ਸਕੱਤਰ (ਗ੍ਰੇਡ IV) ਪ੍ਰੀਲਿਮਿਨਰੀ (ਮੁੱਢਲੀ) ਦਾ ਨਤੀਜਾ ਜਾਰੀ ਕਰ ਦਿੱਤਾ ਹੈ।

 

ਪ੍ਰੀਲਿਮਿਨਰੀ ਸਕਰੀਨਿੰਗ ਟੈਸਟ ਦੀ ਪ੍ਰੀਖਿਆ 21 ਅਪ੍ਰੈਲ ਨੂੰ ਆਯੋਜਿਤ ਕੀਤੀ ਗਈ ਸੀ।  ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ ਉਹ ਏਪੀਪੀਐਸਸੀ ਦੀ ਆਧਿਕਾਰਤ ਵੈਬਸਾਈਟ psc.ap.gov.in ਉਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।  

 

ਇਸ ਪ੍ਰੀਖਿਆ ਵਿਚ ਜਨਰਲ ਸਟੱਡੀਜ਼ ਅਤੇ ਮੇਂਟਲ ਏਬਿਲਿਟੀ (ਪਾਰਟ–ਏ), ਪੇਂਡੂ ਵਿਕਾਸ, ਪੇਂਡੂ ਖੇਤਰ ਦੀਆਂ ਸਮੱਸਿਆਵਾਂ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ ਸਨ। 14175 ਉਮੀਦਵਾਰਾਂ ਨੇ ਮੁੱਖ ਪ੍ਰੀਖਿਆ ਲਈ ਕੁਆਲੀਫਾਈ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਦਾ ਫਾਈਨਲ ਸੇਲੇਕਸ਼ਨ ਹੋਵੇਗਾ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਵਿਚ ਪੰਚਾਇਤ ਸਕੱਤਰ ਦੇ ਅਹੁਦੇ ਲਈ ਨਿਯੁਕਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:APPSC Panchayat Secretary Result 2019 declared at psc ap gov in here is Grade IV result direct link