ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਸਿਲ ’ਚ ਸਹਾਇਕ ਦੀਆਂ ਨਿਕਲੀਆਂ 7 ਅਸਾਮੀਆਂ, ਤਨਖਾਹ 34,400 ਰੁਪਏ

ਬਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟ ਇੰਡੀਆ ਲਿਮਟਿਡ (ਬੇਸਿਲ) ਨੇ ਅਸਿਸਟੈਂਟ ਦੀਆਂ 7 ਅਸਾਮੀਆਂ ਨੂੰ ਭਰਨ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਇਹ ਅਹੁਦੇ ਇਕਰਾਰਨਾਮੇ 'ਤੇ ਭਰੇ ਜਾਣਗੇ।

 

ਯੋਗਤਾ: ਐਲ.ਐਲ.ਬੀ. ਮਾਨਤਾ ਪ੍ਰਾਪਤ ਸੰਸਥਾ ਤੋਂ ਚਾਰ ਸਾਲਾਂ ਦੇ ਤਜ਼ੁਰਬੇ ਨਾਲ ਗ੍ਰੈਜੂਏਟ।

 

ਵੱਧ ਤੋਂ ਵੱਧ ਉਮਰ: 40 ਸਾਲ.

 

ਤਨਖਾਹ: 34,400 ਰੁਪਏ।

 

ਅਰਜ਼ੀ ਦੀ ਫੀਸ: ਸ਼੍ਰੇਣੀਆਂ ਦੇ ਅਨੁਸਾਰ 250 ਤੋਂ 500 ਰੁਪਏ।

 

ਅਰਜ਼ੀ ਦੀ ਆਖ਼ਰੀ ਤਰੀਕ: 02 ਸਤੰਬਰ 2019

 

ਵੈਬਸਾਈਟ: www.bacil.com

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assistant exit posts in Basil and Salary is Rs 34400 per month